ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ !
–
–
–
ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !
ਸਾਡਾ ਤਾ ਹੈ ਫੱਕਰ ਸੁਭਾ
..
–
–
–
ਨਾ ਡਿੱਗੇ ਦਾ ਗਮ ,ਨਾ ਚੜਾਈ ਦੀ ਹਵਾ..
ਉਹਨੂੰ rply ਕਰਨ ਲੱਗਿਆ ਸਾਡਾ browsr ਖੜ ਜਾਦਾ
ਉਹਨੂੰ ਕਮਲੇ ਨੂੰ ਲੱਗਦਾ ਜੱਟੀ ਆਕੜ ਕਰਦੀ ਏ
ਮੰਨਿਆ ਕਿ ਤੂੰ ਮੁਹਬਤ ਵਿਚ ਮਾਹਿਰ ਹੈ ,,
“ਵਫਾ” ਦੇ ਲਫਜ ਤੇ ਅਟਕੀ ਤਾਂ ਮੈਨੂੰ ਯਾਦ ਕਰ ਲਈ
ਅੱਜ ਵੀ ਬੜੀ ਤਕਲੀਫ ਹੁੰਦੀ ਆ ਮੁਸਕਰਾਉਣ ਵੇਲੇ ਮੈਨੂੰ,
ਕਿਸੇ ਨਾਲ ਬੇ-ਹਿਸਾਬ ਪਿਆਰ ਜੋ ਕੀਤਾ ਸੀ।।
ਸ਼ੀਸ਼ੇ ਨਾ ਬਦਲੇ ਤਸਵੀਰਾਂ ਬਦਲ ਗਈਆਂ,
ਤੇਂਥੋ ਵੱਖ ਹੋਕੇ ਤਕਦੀਰਾਂ ਬਦਲ ਗਈਆਂ .
ਮੇਰਾ ਹਾਲ ਦੇਖ ਕੇ ਅੱਜ-ਕੱਲ ਮੁਹੱਬਤ ਵੀ ਸਰਮਿੰਦਾ ਆ__
ਕਿ ਓਹ ਸ਼ਕਸ ਜੋ ਸੱਭ ਕੂੱਝ ਹਾਰ ਗਿਆ ਹਾਲੇ ਤੱਕ ਵੀ ਜਿੰਦਾ ਆ__
ਕੁਰਬਾਨ ਜਾਵਾਂ ਉਸ ਇਨਸਾਨ ਦੀਆ ਹੱਥਾਂ ਦੀਆ ਲਕੀਰਾਂ ਤੇ–•
ਜਿਹਨੇ ਮੈਨੂੰ ਮੰਗਿਆ ਵੀ ਨਈ ਤੇ ਆਪਣਾ ਬਣਾ ਲਿਆ–•…_..
ਇਕੋ ਪਲ ਵਿਚ ਮੇਰੇ ਸਾਰੇ ਗਮ ਖਰੀਦ ਲੈ ਗਈ
ਕਿਸੇ ਕਿਸੇ ਸ਼ਕਸ ਦੀ ਮੁਸਕਾਨ ਵੀ ਬੜੀ ਅਜੀਬ ਹੁੰਦੀ ਏ
kismat je takkre ik gal puchni aa
je kismat wich nahi zindagi wich kyu aya c.
ohdi berukhi ne kho lyiya ne shrrata meriya
te loki kehnde hun tu bdi smjdaar ho gyi
ਅਜੇ ਸੂਰਜ ਨਹੀ ਡੁੱਬਿਆ ਸ਼ਾਮ ਤਾਂ ਹੋਣ ਦੇ,,
ਅਸੀ ਖੁਦ ਹੀ ਮੁੜਜਾਂਗੇ ਮੌਤ ਦਾ ਪੈਗਾਮ ਤਾਂ ਆਉਣ ਦੇ….
ਮੇਰੀ ਅੱਖਾਂ ਚ ਲੁਕੀ ਉਦਾਸੀ ਨੂੰ ਜ਼ਰਾ ਮਹਿਸੂਸ ਤਾਂ ਕਰ…..
ਮੈਂ ਸਬ ਨੂੰ ਹਸਾ ਕੇ ਆਪ ਰਾਤ ਭਰ ਨਹੀਂ ਸੋਂਦਾ ਆ..
ਤੰਗ ਘਰਾਂ ਵਿੱਚ ਤਾਂ ਜਿੰਦਗੀ ਗੁਜਰ ਜਾਂਦੀ ਐ
ਮੁਸ਼ਕਿਲ ਤਾਂ ਉਦੋਂ ਆਉਂਦੀ ਐ, ਜਦੋਂ ਦਿਲਾਂ ਚ ਥਾਂ ਨੀ ਮਿਲਦੀ
ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ
ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ
ਤੇਰੇ ਆਪਣਿਆ ਚ ਸਾਡਾ ਨਾਮ ਕਦੇ ਆ ਨਹੀ ਸਕਦਾ
ਤੇ ਸਾਡੇ ਆਪਣਿਆ ਚੋ ਤੇਰਾ ਨਾਮ ਕਦੇ ਜਾ ਨਹੀ ਸਕਦਾ