Mitauna vi chava ta tera naam dil to mita nahi sakdi..
Kioki mitaya oh jande jo galti nl likhya howe..



ਰੱਬਾ ਤੇਰੇ ਘਰ ਕਿਹੜਾ ਕਿਸੇ ਚੀਜ ਦਾ ਘਾਟਾ
ਇੱਕ ਸਾਨੂੰ ਵੀ ਦੇ ਦੇ ਸਵੇਰੇ ਸਾਮ ਲੜਨ ਵਾਲੀ .

ਤੈਨੂੰ ਪਾ ਨੀ ਸਕਦੇ ਤਾ ਕੀ ਹੋਇਆ
ਤੈਨੂੰ ਚਾਹੁਣ ਦਾ ਮੌਕਾ ਮਿਲਿਆ ਇਹ ਬਹੁਤ ਏ


ਮਾੜੀ ਕਿਸਮਤ ਹੁੰਦੀ ਆ ਓਹਨਾ ਲੋਕਾ ਦੀ
ਜਿਹਨਾ ਦੇ ਪਿਆਰ ਦੀ ਕੋਈ ਕਦਰ ਨੀ ਪਾਉਂਦਾ.

ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ,
ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ…


ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,
ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ…


ਜਦੋ ਮੈਂ ਓਹਨੁ ਦੇਖਦਾ ਸੀ ਓਹ ਅਕਸਰ ਨੀਵੀ ਪਾ ਜਾਂਦੀ ਸੀ …
ਇੱਕ ਅਜੀਬ ਜੇਹੀ ਖੁਸ਼ੀ ਉਸਦੇ ਚੇਹਰੇ ਤੇ ਛਾਂ ਜਾਂਦੀ ਸੀ…!!

Bach ke Patandra to Reh Baliye
PiDDan wali hundi e Madeer chakvi


ਕੁਝ ਲੋਕ ਪਸੰਦ ਕਰਨ ਲੱਗੇ ਨੇ ਲਫਜ਼ ਮੇਰੇ,
ਲੱਗਦਾ ਮੁਹੱਬਤ ਨੇ ਹੋਰਾਂ ਤੇ ਵੀ ਕਹਿਰ ਢਾਇਆ ਐ।।

ਬੜੀ ਅਜੀਬ ਆ ਮੇਰੇ ਦਿਲ ਦੀ ਖਵਾਹਿਸ਼,
ਇੱਕ ਸ਼ਖਸ ਏਹਦਾ ਹੋਣਾ ਨੀ ਚਾਹੁੰਦਾ,
ਤੇ ਏਹ ਓਹਨੂੰ ਖੋਣਾ ਨੀ ਚਾਹੁੰਦਾ


ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ,
ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ

ਇਸ ਗੱਲ ਵਿੱਚ ਗਿਰਗਿਟ ਨੇ ਵੀ ਹਾਰ ਮੰਨ ਲਈ ..
ਕਿ ਰੰਗ ਬਦਲਣ ਵਿੱਚ ਉਹ ਇਨਸਾਨ ਤੋਂ ਪਿੱਛੇ ਹੈ..

duS ki kriyE sajNa tU aAp sEyanA. !
.
.
Sadi soAch nai sadA pyAr nEyanA. .!