ਸੁੱਕੇ ਪੱਤਿਆਂ ਵਰਗੀ ਹੈ ਹਸਤੀ ਮੇਰੀ..
ਜੇ ਕਿਸੇ ਨੇ ਸਮੇਟਿਆ ਵੀ ਤਾਂ ਸਿਰਫ ਜਲਾਉਣ ਲਈ.



ਦੁਨਿਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ ,,
ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ .

ਇਹ ਤਾਂ ਪਤਾ ਸੀ ਕੇ ਵਕ਼ਤ ਨਾਲ ਬਦਲ ਜਾਂਦੇ ਨੇ ਲੋਕ ,,
ਪਰ ਮੈਂ ਉਸਨੂੰ ਕਦੇ ਲੋਕਾਂ ਵਿਚ ਗਿਣਿਆ ਹੀ ਨਹੀਂ ਸੀ,,

ਬਸ ਇਹੀ ਤਮੰਨਾ ਸੀ ਕਿ ਉਹ ਮੈਨੂੰ ਮੇਰੀ ਤਰਾਂ ਚਾਹਵੇ,
ਪਰ ਇਹ ਤਮੰਨਾ ਸੀ ਇਸ ਲਈ ਤਮੰਨਾ ਹੀ ਰਹਿ ਗਈ ।


ਕਦੇ ਨਾ ਕਦੇ ਮੇਰੇ ਬਾਰੇ ਓਹ ਸੋਚੇਗੀ ਜਰੂਰ,
ਕਿ ਪਾਉਣ ਦੀ ਉਮੀਦ ਵੀ ਨਹੀ ਸੀ ਤਾਂ ਵੀ ਚਾਉਂਦਾ ਰਿਹਾ….

ਕਿੰਨੇ ਤੂਫਾਨ ਉਠੇ ਇਹਨਾ ਅੱਖੀਆ ਵਿੱਚ ਹੰਜੂਆ ਦੇ ਪਰ
.
.
ਉਸ ਦੀਆ ਯਾਦਾ ਦੀ ਕਿਸਤੀ ਡੁੱਬਦੀ ਹੀ ਨਹੀ


ਮਾੜੇ ਅਗੇ ‪kaddi‬ ਰੋਹਬ ਨਹੀ ਦਿਖਾਈ ਦਾ….
ਤੇ ਜਣੀ ਖਣੀ ਨੂੰ ਬਹੁਤਾ ‪Muhh‬ ਨਹੀ ਲਾਈਦਾ….


ਤੇਰੀ ‪ਸਹੇਲੀ‬ ਬਿੱਲੋ Yarra ਦੀ ‪Fan‬
ਕਰਲਾ ‪Control‬ ‪If_You_Can‬

ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡

ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..

Duniya de vich eho har vaar kyo hunda,
Jo ni milna osse nal pyar kyu hunda!!


ਕੁਛ ਤਾਂ ਖਾਸ ਹੈ ਗੱਲ ਤੇਰੇ ਵਿੱਚ ,,,
ਐਵੇਂ ਤਾਂ ਨੀ ਹਰ ਦਿਲ ਦੁਆਵਾਂ ਕਰਦਾ …


Plate ਮੇਂ biscuit ਪੜੇ ਹੈਂ ਤੋ ਖਾਤੇ ਕਿਉਂ ਨਹੀ
ਅਗਰ ਕਿਸੀ ਸੇ ਪਿਆਰ ਹੋ ਗਿਆ ਹੈ ਤੋ ਬਤਾਤੇ ਕਿਉਂ ਨਹੀਂ.

Gal dil di dil vich O rakhda hai..
Tenu chori chori takda hai..


ਨੀਂ ਆਮ ਜਿਹਾ ਸੀ ਯਾਰ ਤੇਰਾ,
ਤੇਰੇ ਪਿਆਰ ਨੇ ਮੈਨੂੰ ਖਾਸ ਬਣਾ ਦਿੱਤਾ

ਆਕੜਾਂ ਵਿਚ ਕੱਦੀ ਪਿਆਰ ਨਹੀ ਹੁੰਦਾ
ਪਿਆਰ ਵਿਚ ਕੱਦੀ ਵੀ ਆਕੜ ਨਹੀ ਹੁੰਦੀ ..