ਕਮੀਆ ਤਾ ਸਾਡੇ ਵਿੱਚ ਬਹੁਤ ਅਾ__ . . “ਪਰ ਅਸੀ ਬੇਈਮਾਨ ਨਹੀ _
ਅੱਜਕੱਲ੍ਹ ਲੋਕਾਂ ਕੋਲ ਇੱਕ ਹੀ ਕੰਮ ਰਹਿ ਗਿਆਂ ਹੈ ….. ਕਿਸੇਂ ਦੇ ਨੇੜੇ ਹੋ ਕੇ ਫਿਰ ਦੂਰ ਚਲੇਂ ਜਾਣਾਂ …
Ik pyar hi aw jo tainu mere kol aaun lyi kehnda.. . . . Nahi ta mere ch kuj v Continue Reading..
ਖੱਟ ਸਕਦੇ ਤਾ ਕਿਸੇ ਦਾ ਪਿਆਰ ਖੱਟ ਲੳੋ , ਜਿਹੜੇ ਹੈਗੇ ਦਿਨ ਖੁਸ਼ੀ ਨਾਲ ਚਾਰ ਕੱਟ ਲੳੋ
ਦੇਖ ਕੇ ਹਰ ਕੋਈ ਇਥੇ ਮੁਸਕਰਾਉੰਦਾ ਜਰੂਰ ਹੁੰਦਾ…. ਪਰ ਕੋਈ ਕਿਸੇ ਲਈ ਅੱਜ-ਕੱਲ ਦਿਲੋ ਖੁਸ਼ ਨਹੀ ਹੁੰਦਾ
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓 🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
ਕਦੇ ਕਹਿੰਦੀ ਸੀ ਤੇਰੇ ਬਿਨਾਂ future ਨਹੀ ਮੇਰਾ , ਅੱਜ ਕੱਲ ਕਮਲੀ ਮੈਨੂੰ past ਦੱਸਦੀ ਆ,,
ਜਖਮ ਸਹਿਣ ਦੀ ਤਿਆਰੀ ਵਿਚ ਰਹਿ ਦਿਲਾ ਕੁਝ ਲੋਕ ਫਿਰ ਬੜੇ ਪਿਆਰ ਨਾਲ ਪੇਸ਼ ਆ ਰਹੇ ਆ
ਦਰਦ ਜਦੋ ਮਿੱਠਾ ਲੱਗਣ ਲੱਗ ਪਵੇ ਤਾ ਸਮਝ ਲਵੋ ਕਿ ਤੁਹਾਨੂੰ ਜੀਣਾ ਆ ਗਿਆ.
Your email address will not be published. Required fields are marked *
Comment *
Name *
Email *