ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ,
ਸੂਟ ਵਾਲੀਆਂ ਪਸੰਦ,,ਸਾਨੂੰ ਜੱਚਦੀ ਨਾ ਜੀਨ
ਮੈਨੂੰ ਉਸ ਵਕਤ ਝੂਠ ਸੁਨਣਾ ਬਹੁਤ ਵਧੀਆ ਲੱਗਦਾ ਹੈ….
ਜਦੋ ਮੈਨੂੰ ਸੱਚ ਪਹਿਲਾ ਹੀ ਪਤਾ ਹੋਵੇ
ਬੀਬਾ ਮਾਰ ਨਾ ਟਰਾਈਆਂ ਕੱਲੇ ਰਹਿਣ ਦੇ …
ਨੀ ਸਾਨੂੰ ਲੇਖਾਂ ਵਾਲੀ ਐਸ਼ ਲੁੱਟ ਲੈਣ ਦੇ
ਚੱਲ ਦੁਨੀਆ ਵੰਡ ਲੈਨੇ ਆ,
ਤੂੰ ਮੇਰੀ, ਬਾਕੀ ਸਭ ਕੁੱਝ ਤੇਰਾ
ਆਪਣੀ ਗੱਲ ਤੇ ਬਹਿਸ ਨਾ ਕੀਤੀ ਕੀ ਫਾਇਦਾ
ਚੜੀ ਜਵਾਨੀ ਐਸ਼ ਨਾ ਕੀਤੀ ਕੀ ਫਾਇਦਾ.
ਹਾਲਾਤ ਖੋਹ ਲੈ ਜਾਂਦੇ ਚਿਹਰੇ ਤੋਂ ਮੁਸਕਾਨਾਂ,,
ਮੈਂ ਵੀ ਖੁਸ਼-ਮਿਜਾਜ ਸਾਂ, ਅਜੇ ਕੱਲ ਦੀ ਗੱਲ ਹੈ.
ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ…
ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ…
Toot jaanda hai gareebi vich oh rishta jo sabto khaas hunda hai,
Ban jaande hazaara yaar usde paisa jad paas hunda hai.
tEre Nal ZiNdagi JeOoN wala ChaA c… !!
Par Tere Vllo Sb ho Reha TabAah c !!!
ਏਥੇ ਮੇਰੀ ਲਾਸ਼ ਤਕ ਨੀਲਾਮ ਕਰ ਦਿੱਤੀ ਗਈ,
ਲੱਥਿਆ ਕਰਜ਼ਾ ਨਾ ਫਿਰ ਵੀ ਯਾਰ ਤੇਰੇ ਸ਼ਹਿਰ ਦਾ
PyAR tAaN bAHut c 2 DiiLaAn vIIchkAaR,
mERa OhdE nAaL, OhdA kIIsE hOr nAaL..
Kar kujh mera v elaaj ae Haqeem – E – Mohabaat ,
Jis Raat ohdi Yaad Aaundi aa Soya nahi jaanda ..
Ajj Koi Nva Jakham Nhi Ditta Ohne,
Koi Pta Kro Oh Thik Tan Hai Na
ਕੋਈ ਸਾਨੂੰ ਵੀ ਪੱਥਰ ਦਾ ਦਿਲ ਲਿਆ ਦਿਉ ਦੋਸਤੋ,
ਅਸੀ ਵੀ ਇਨਸਾਨਾਂ ਦੀ ਬਸਤੀ ਚ ਰਹਿਣਾ ਚਾਹੁੰਦੇਂ ਆਂ
Tere utte Dil marda Te Hai,
Parr Tenu Paun De Khwasih Nhi..
ਸਮਝ ਨਹੀਂ ਆਉਂਦੀ ਵਫਾ ਕਰੀਏ ਤਾਂ ਕਿਸ ਨਾਲ ਕਰੀਏ,
ਮਿੱਟੀ ਤੋਂ ਬਣੇ ਲੋਕ ਕਾਗਜ ਦੇ ਟੁੱਕੜਿਆ ਲਈ ਵਿਕ ਜਾਂਦੇ ਨੇ