ਕੁਛ ਤਾਂ ਖਾਸ ਹੈ ਗੱਲ ਤੇਰੇ ਵਿੱਚ ,,, ਐਵੇਂ ਤਾਂ ਨੀ ਹਰ ਦਿਲ ਦੁਆਵਾਂ ਕਰਦਾ …
ਅਪ੍ਰੇਲ ਫੂਲ ਕਾ ਤੋ ਏਕ ਬਹਾਨਾ ਹੇ ਜਨਾਬ ਜਹਾਂ ਪਰ ਤੋ ਲੋਗ ਰੋਜ ਬੇਵਕੂਫ ਬਨਾਤੇ ਹੇ
ਸੱਚ ਇੱਕਲਾ ਖੜਦਾ ਹੈ ਝੂਠ ਨਾਲ ਟੋਲੇ ਹੁੰਦੇ ਨੇ, ਸੱਚ ਦੇ ਪੈਰ ਥਿੜਕਦੇ ਨਹੀਂ ਪਰ ਝੂਠ ਦੇ ਪੈਰ ਪੋਲੇ ਹੁੰਦੇ Continue Reading..
ਉਹਦੇ ਵਿਚ ਗਲ ਹੀ ਕੁਝ ਐਸੀ ਸੀ ਕੀ.. ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ।
-Meiin ta Kde Chunni Vich Nahi Vatt Penn Diita Kamleya, Fiir Tere Mathe Vatt Kiiwe SehLu .. ‘
RON da swaad V us INSAAN kol aunda … JISNU ik hnju dige di kdr krni aundi HOVE..
ਜੇ ਗਮ ਮਿਲੇ ਤਾਂ ਆਉਣ ਗਈਆਂ ਖੁਸ਼ੀਆ,,,,, ਰੱਬ ਦਿਨ ਨਾ ਬਦਲੇ ਇੰਝ ਹੋ ਨੀ ਸਕਦਾ,
.ਬੜਾ ਅੋਖਾ ਹੁੰਦਾ ↪ ਉਹਨਾ ਲੋਕਾ ਨੂੰ ਸਮਝਣਾ ਜੋ ਆਪਣਾ ਖਾਸ ਦੱਸ ਕੇ ਸਾਨੂੰ ਇਸਤੇਮਾਲ ਕਰਦੇ ਨੇ.
ਜਦੋਂ ਕੋਈ ਦਿਲ ਦੁਖਾਏ ਤਾਂ ਚੁੱਪ ਰਹਿਣਾ ਹੀ ਠੀਕ ਹੈ
Your email address will not be published. Required fields are marked *
Comment *
Name *
Email *