ਕੋਈ ਨਹੀਂ ਕਿਸੇ ਦਾ
ਦੁਨੀਆਂ ਮਤਲਬ ਨੂੰ ਬੋਲਦੀਆਂ 💯



ਵਾਹ ਵੇ ਵਿਛੋੜਿਆ
ਸਾਰਾ ਜੱਗ ਛੱਡ ਮੂੰਹ ਮੇਰੇ ਵੱਲ ਮੋੜਿਆ.

ਸਿਖਲਾ ਤੂੰ KRONI ਪੂਣੀ ਜੱਟੀੲੇ
ਤੇਰਾ ਹੋਣ ਵਾਲਾ HUBBY ਪੱਗ ਬੰਨਦਾ

ਦੁਨੀਆਂ ਤਾ ਰੰਗਲੀ ਏ ਸਾਡੇ ਚਾਅ ਹੀ ਫਿੱਕੇ ਪੈ ਗਏ ,
ਜਿਹੜੇ ਸੁਪਨੇ ਤੂੰ ਵਿਖਾਏਂ ਉਹ ਸੁਪਨੇ ਹੀ ਰਹਿ ਗਏ..


ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ….
ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ….

ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ,
ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |


ਦੁਨੀਆ ਵਿੱਚ ਸਿਰਫ 5% ਲੋਕ ਗਰਮੀ ਨਾਲ ਸੜਦੇ ਨੇ।
ਤੇ ਬਾਕੀ ਸਾਰੇ ਇੱਕ ਦੂਜੇ ਤੋਂ ਸੜੀ ਜਾਂਦੇ ਆ


ਜਮੀਨ ਤੇ ਰਹਿ ਕੇ ਆਸਮਾਨ ਨੂੰ ਛੂਹਣ ਦੀ ਫਿਤਰਤ ਹੈ ਮੇਰੀ
ਕਿਸੇ ਨੂੰ ਗਿਰਾ ਕੇ ਉੱਚਾ ਉੱਠਣ ਦਾ ਸ਼ੌਂਕ ਨਹੀ ਮੇਰਾ ..

ਜਦੋਂ ਕੋਈ ਦਿਲ ਦੁਖਾਏ

ਤਾਂ ਚੁੱਪ ਰਹਿਣਾ ਹੀ ਠੀਕ ਹੈ

ਗੁੱਸਾ ਨਹੀ ਕਰੀਦਾ ਦੁਨੀਆ ਦੇ ਤਾਹਨਿਆਂ ਦਾ
ਅਣਜਾਨ ਲੋਕਾਂ ਲਈ ਤਾਂ ਹੀਰਾ ਵੀ ਕੱਚ ਦਾ ਹੁੰਦਾ


ਇੱਕ ਦਿਨ ਕੋਈ ਖਾਸ ਤੁਹਾਨੂੰ ਇਸ ਤਰਾਂ ਮਿਲੇਗਾ।
ਕਿ ਤੁਹਾਡੇ ਟੁਕੜੇ ਫਿਰ ਤੋਂ ਪਹਿਲਾਂ ਵਾਂਗ ਜੁੜ ਜਾਂਣਗੇ।


ਦੁਨਿਆ ਤਾਂ ਇੱਕ ਹੀ ਹੈ ਫਿਰ ਵੀ ਸਭ ਦੀ ਅਲੱਗ-੨ ਹੁੰਦੀ ਆ……

ਲੋਕੀਂ 🗣ਕਹਿੰਦੇ ਮਰ ਕੇ ਨਹੀਂ ਨਾਲ ਕੁਝ 👎ਜਾਣਾ……
❤ਬੇਬੇ ਮੈਨੂੰ ਲੱਗਦਾ 😍ਪਿਆਰ ਤੇਰਾ ਜਾਊਗਾ.


ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ☺
ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌

ਇਹ ਤਾਂ ਪਤਾ ਸੀ ਕੇ ਵਕ਼ਤ ਨਾਲ ਬਦਲ ਜਾਂਦੇ ਨੇ ਲੋਕ ,,
ਪਰ ਮੈਂ ਉਸਨੂੰ ਕਦੇ ਲੋਕਾਂ ਵਿਚ ਗਿਣਿਆ ਹੀ ਨਹੀਂ ਸੀ,,

ਮਾਂ ਕਹਿੰਦੀ ਆ ਪੁੱਤ ਤੂੰ ਮੇਰੀ ਜ਼ਿੰਦਗੀ ਦੀ ਧੰਨ ਦੋਲਤ ਆ..
ਤੇ
ਪੁੱਤ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ ਮੰਨ ਬੈਠਾ ਆ…