ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ
ਬੰਦਾ ਚਾਰ ਪੌੜੀਆਂ ਚੜ ਕੇ ਕਹੂ ਮੇਰੇ ਹਾਣ ਦਾ ਕੇੜਾ
ਬਾਹਰ ਨਿਕਲ ਕੇ ਦੇਖ ਓਏ ਤੈਨੂੰ ਜਾਣਦਾ ਕੇੜਾ
ਮੰਜਿਲਾਂ ਭਾਵੇ ਿਜੰਨੀਆ ਮਰਜੀ ਉੱਚੀਆ ਹੋਣ…
ਪਰ ਰਸਤੇ ਤਾਂ ਹਮੇਸ਼ਾ ਪੈਰਾ ਥੱਲੇ ਹੀ ਹੁੰਦੇ ਨੇ….
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ
ਮੇਰੇ ਕੋਲ ਤਾਂ ਸਿਰਫ ਤੇਰੀਆ ਯਾਦਾਂ ਹੀ ਨੇ
ਜਿੰਦਗੀ ਤਾਂ ਉਸਨੂੰ ਮੁਬਾਰਕ ਹੋਵੇ ਜਿਸਦੇ ਕੋਲ ਤੂੰ ਏ !!
ਦੁੱਖ ਇਹ ਨਹੀਂ ਕ ਕੋਈ ਜ਼ਿੰਦਗੀ ਚੋ ਚਲੇ ਜਾਂਦੇ ਆ
ਦੁੱਖ ਤਾ ਇਹ ਆ ਕ ਕੋਈ ਦਿਲ ਚੋ ਕਿਉਂ ਨੀ ਜਾਂਦਾ
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ
ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਆਪਾਂ ਕਿਉਂ ਸਬੂਤ ਦਈਏ right ਹੋਣ ਦੇ,,
ਜਿਨ੍ਹਾਂ ਨਿਭਣਾ ਸਾਡੇ ਨਾਲ ਉਹ ਨਿਬੀ ਜਾਂਦੇ ਮਿੱਠਿਆ.
ਕਦੇ ਵੀ ਕਿਸੇ ਨਾਲ ਐਸਾ ਝਗੜਾ ਨਾਂ ਕਰੋ ਕਿ
ਝਗੜਾ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ॥
ਜਨਮ-ਜਨਮ ਦਾ ਵਾਦਾ ਨਹੀ_ ਨਾ ਇਕਠੇ ਮਰਨ ਦੀ ਕਸਮ ਕੋਈ
ਜਦ ਤਕ ਧੜਕੁ ਦਿਲ ਮੇਰਾ, ਉਦੋ ਤਕ ਜ਼ਿੰਦਗੀ ਤੇਰੀ ਹੋਈ
ਮੰਨਤਾਂ ਅਤੇ ਮਿੰਨਤਾਂ ਕੁਝ ਵੀ ਕੰਮ ਨਹੀ ਆਉਂਦੀਆ,
ਚਲੇ ਹੀ ਜਾਦੇ ਨੇ ਉਹ ਜਿੰਨਾ ਨੇ ਜਾਣਾ ਹੁੰਦਾ ਹੈ
ਬਹੁਤਿਆਂ ਨਾਲ ਦਿਲ ਮਿਲਿਆ ਹੀ ਨਾ ਮੇਰਾ,
ਜਿਨ੍ਹਾਂ ਨਾਲ ਮਿਲਿਆ ਓ ਰੱਬ ਵਰਗੇ ਹੀ ਜਾਪੇ
ਜਿਦੰਗੀ ਤਾਂ ਕਿਸਮਤ ਨਾਲ ਚਲਦੀ ਹੈ ਜਨਾਬ |
ਦਿਮਾਗ ਨਾਲ ਚੱਲਦੀ ਹੁੰਦੀ ਤਾ ਬੀਰਬਲ ਬਦਸ਼ਾਹ ਹੋਣਾ ਸੀ …|
ਖੁਦ ਨੂੰ ਬੁਰਾ ਕਹਿਣ ਦੀ ਹਿੰਮਤ ਨਹੀ ਸਾਡੇ ਵਿੱਚ
ਇਸ ਲਈ ਅਸੀ ਆਖਦੇ ਹਾ ਕੇ ਜਮਾਨਾ ਖਰਾਬ ਹੈ
ਬਾਪੂ ਦੀ ਕਮਾਈ ਤੇ ਸਰਦਾਰੀ ਹੋ ਜਾਂਦੀ ਏ,
ਆਪਣੀ ਕਮਾਈ ਦਾ ਤਾਂ ਇਕ ਨੋਟ ਵੀ ਖਰਚਣਾ ਔਖਾ ਹੁੰਦਾ..
ਇੱਕ ਇਨਸਾਨ ਅਜਿਹਾ ਜ਼ਰੂਰ ਹੁੰਦਾ ਹੈ, ਜਿਸਨੂੰ ਅਸੀਂ ਬਹੁਤ
ਪਿਆਰ ਕਰਦੇ ਹਾਂ, ਪਰ ਉਹ ਹਮੇਸ਼ਾਂ ਸਾਨੂੰ Ignore ਕਰਦਾ ਹੈ।