ਲਫਜ਼ ਇਨਸਾਨ ਦੇ ਗੁਲਾਮ ਹੁੰਦੇ ਨੇ,
ਪਰ ਬੋਲਣ ਤੋ ਪਹਿਲਾ ਤੇ ਬੋਲਣ ਤੋ ਬਾਅਦ
ਇਨਸਾਨ ਆਪਣੇ ਲਫਜ਼ਾ ਦਾ ਗੁਲਾਮ ਬਣ ਜਾਦਾਂ ਹੈ
ਘੱਟ ਖਾਧੇ ਦਾ ਘੱਟ ਸੁੱਤੇ ਦਾ ਘੱਟ ਬੋਲੇ ਦਾ ਘੱਟ ਖਰਚੇ ਦਾ ਕਦੇ ਪਛਤਾਵਾ ਨਹੀਂ ਹੁੰਦਾ
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!!
ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ
ਦਿਲ ਨੂੰ ਠਗਨਾ ਨੈਨਾ ਦੀ ਆਦਤ ਪੁਰਾਣੀ ਏ ☺☺ਬਸ
ਸਾਡੇ ਵੀ ਪਿਆਰ ਦੀ ਇੱਕ ਨਿੱਕੀ ਜੀ ਕਹਾਣੀ ਹੈ
ਰੱਬ ਦਾ ਸ਼ੂਕਰ ਹੈ ਹੰਜੂ ਬੇਰੰਗ ਹੁੰਦੇ ਨੇ,
ਨਹੀ ਤਾਂ ਰਾਤਾਂ ਨੂੰ ਭਿਜਣ ਵਾਲੇ ਸਿਰਹਾਣਿਆ ਨਾਲ,
ਕਈ ਰਾਜ ਖੁਲ ਜਾਣੇ ਸੀ.
ਖਬਰੇ ਕਿਹੜੀ ਮੰਜਿਲ ਦੀ ਤਲਾਸ਼ ‘ਚ ਹੈ ਉਹ,
ਪਰ ਸਾਡਾ ਤਾਂ ਹਰ ਰਾਹ ਉਸ ਤੇ ਆ ਕੇ ਮੁੱਕ ਜਾਂਦਾ
ਬਹੁਤਾ ਹਾਸਾ ਨਸੀਬ ਨਹੀਂ ਹੁੰਦਾ ਵਖ਼ਤ ਦੇ ਮਾਰਿਆਂ ਨੂੰ__ . .
ਹਰ ਰੰਗ ਦੁਨੀਆਂ ਦਾ ਫ਼ਿੱਕਾ ਜਿਹਾ ਲੱਗਦਾ ਏ ਇਸ਼ਕ ‘ਚ ਹਾਰਿਆਂ ਨੂੰ__.
ਜਿਸ ਚੰਨ ਦੇ ਲੱਖਾਂ ਦੀਵਾਨੇ ਹੋਣ,
ਉਹ ਕੀ ਮਹਿਸੂਸ ਕਰੂ ਇੱਕ ਤਾਰੇ ਦੀ ਕਮੀ ਨੂੰ
ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ,
ਬੰਦਾ ਆਖੇ ਮੈਂ ਅਮੀਰ ਹੋ ਗਿਆਂ,
ਦਿੱਲ ਟੁੱਟ ਦਾ ਤਾ ਪਿਆਰ ਬੰਦਾ ਭੁੱਲ ਜਾਦਾ ਏ
ਏਥੇ ਸੋਹਣਾ ਤੇ ਸੁਨਾਖਾ ਵੀ ਰੁਲ ਜਾਦਾ ਐ.
SaTvEeR.
ਜੇ ਸੱਚੀ ਵਿੱਚ ਕਿਸੇ ਦਾ ਸਾਥ ਜ਼ਿੰਦਗੀ ਭਰ ਚਾਹੁੰਦੇ ਹੋ
ਤਾਂ ਉਸਨੂੰ ਕਦੇ ਨਾ ਦੱਸੋ ਕਿ ਤੁਸੀਂ ਉਸਨੂੰ ਕਿੰਨ੍ਹਾ ਪਿਆਰ ਕਰਦੇ ਹੋ..
ਹੰਝੂਆਂ ਦੀ ਤਰਾਂ ਹੁੰਦੇ ਨੇ ਕੁਝ ਲੋਕ,
ਪਤਾ ਹੀ ਨਹੀ ਲਗਦਾ ਕੇ ਸਾਥ ਦੇ ਰਹੇ ਨੇ ਜਾਂ ਸਾਥ ਛੱਡ ਰਹੇ ਨੇ |
ਕਿੰਨੀ ਖਿੱਚ ਸੀ ਜਦੋਂ ਤੱਕ ਅਜਨਬੀ ਸੀ
ਬੇਗਾਨੇ ਜਿਹੇ ਹੋ ਗਏ ਹਾਂ ਜਾਣ ਪਹਿਚਾਣ ਬਣਾ ਕੇ…hpy🥰🥰
ਰੱਬ ਦੇ ਨਾਂ ਤੇ ਲੁੱਟੀ ਜਾਂਦੇ ਜੜ੍ਹਾਂ ਧਰਮ ਦੀਆਂ ਪੁੱਟੀ ਜਾਂਦੇ
ਲੱਖਾਂ ਈ ਏਥੇ ਰੱਬ ਫਿਰਦੇ ਨੇ ਸਾਰੇ ਈ ਫੱਟੇ ਚੁੱਕੀ ਜਾਂਦੇ..
ਪਾਣੀ ਵਿਚ ਖਿੜਿਆ ਗੁਲਾਬ ਵੀ ਸੁੱਕ ਜਾਂਦਾ ਹੈ ..
ਫਿਰ ਤੇਰੀ ਕੀ ਔਕਾਤ ਬੰਦਿਆ
ਤੇਰੀ ਸਹੇਲੀ ਬਿੱਲੋ Yarra ਦੀ Fan
ਕਰਲਾ Control If_You_Can