ਵਕ਼ਤ ਤੇ ਨਾਲ ਖ਼ੁਸ਼ੀ ਤਾਂ ਮਿਲ ਜਾਂਦੀ ਹੈ
ਪਰ ਕਦੇ ਬਦਲੇ ਹੋਏ ਇਨਸਾਨ ਨਹੀਂ ਮਿਲਦੇ…
ਜੇ ਰੱਬ ਮਿਲੇ ਤਾਂ ਪੂੱਛਾਗਾਂ ਉੇਸਨੂੰ ਕਿ …..
ਮਿੱਟੀ ਦਾ ਜਿਸਮ ਦੇ ਕੇ ਦਿਲ ਇੰਂਨਾਂ ਨਾਜੁਕ ਕਿਉਂ ਬਣਾਇਆਂ …
ਲੈਂਦੇ ਨਹੀ ਸੁਪਨੇ ਕਦੇ ਨੀਂਦ ਵਿੱਚ..
ਮਿਹਨਤ ਕਰ ਕੇ ਥੱਕ ਹਾਰ ਕੇ ਸੋ ਜਾਈ ਦਾ..
ਬਹੁਤ ਨੇ ਇਥੇ ਮੇਰੇ ਮਰਨ ਤੇ ਰੋਣ ਵਾਲੇ ..
ਪਰ ਤਲਾਸ਼ ਉਸਦੀ ਏ ਜੋ ਮੇਰੇ ਇਕ ਵਾਰ ਰੋਣ ਤੇ ਮਰਨ ਤਕ ਜਾਵੇ
ਸ਼ੌਕ ਤਾਂ ਖੂਨ ਚ ਹੀ ਹੁੰਦੇ ਆ ਮਿੱਤਰਾ
.
ਕਿਸੇ ਨੂੰ ਦੇਖਕੇ ਕਦੇ ਸ਼ੌਕ ਨੀ ਪੈਦਾ ਕਰੀਦੇ_
ਜਿੰਮੇਵਾਰੀਆ ਨੇ ਖੋਹ ਲਈਆ ਸ਼ਰਾਰਤਾ ਤੇ ਸ਼ਰਾਰਤਾ ਕਰਨ ਵਾਲੇ…
ਲੋਕੀ ਆਖਦੇ ਨੇ ਮੁੱਡਾ ਸਿਆਣਾ ਹੋ ਗਿਆ
ਮੈਂ ਸੁਣਿਆ ਅੱਜ ਕੱਲ ਤੇਰੀ ਮੁਸਕਰਾਹਟ ਗਾਇਬ ਹੋ ਗਈ ਹੈ,
ਜੇ ਤੂੰ ਕਹੇ ਤਾ ਿਫਰ ਤੋਂ ਤੇਰੇ ਕਰੀਬ ਆ ਜਾਵਾ
ਸਮਝ ਤੋਂ ਬਾਹਰ ਹਲਾਤ ਚੱਲ ਰਹੇ ਨੇ ,,
ਹਲੇ ਜ਼ਿੰਦਗੀ ‘ਚ ਮਜਾਕ ਚੱਲ ਰਹੇ ..
ਇੱਕ ਅਜਿਹਾ ਸ਼ਕਸ ਵੀ ਹੈ ਜਿੰਦਗੀ ਚ ਮੇਰੇ ,
ਜੋ ਮੇਰੀ ਸਾਰੀ ਉਮਰ ਹੈ ਤੇ ਮੇਂ ਉਹਦਾ ਇੱਕ ਪੱਲ ਵੀ ਨਹੀ
ਕਿਤਾਬ ਪੜ੍ਹੀ ਤਾਂ ਪਤਾ ਲੱਗਾ ਕਿਵੇ ਗਰਕਿਅਾ ੲੇ ਬੇੜਾ
ਪਤਾ ਲੱਗਾ ਸਾਨੂੰ ਮਿੱਤਰ ਤੇ ਵੈਰੀ ਸਾਡਾ ਕਿਹੜਾ
ਦੁਨੀਆਂ ਚ ਸਰੀਰਕ ਬਿਮਾਰੀ ਦਾ ਇਲਾਜ਼ ਤਾਂ ਹੈ
ਪਰ ਮੈਂ ਮੇਰੀ ਦੀ ਬਿਮਾਰੀ ਦਾ ਇਲਾਜ਼ ਹੈ ਨਹੀਂ
ਕੋਈ.ਇਹ ਨੀ ਯਾਦ ਰਖਦਾ ਤੁਸੀ ਕਦੋਂ ਸਹੀ ਸੀ…..
ਪਰ ਕੋਈ ਇਹ ਨੀ ਭੁਲਦਾ ਕਿ ਤੁਸੀ ਗਲਤ ਕਦੋਂ ਸੀ …
ਜਿਨ੍ਹਾ ਦੇ ਦਿਲ ਬਹੁਤ ਚੰਗੇ ਹੁੰਦੇ ਨੇ ..
ਅਕਸਰ ਉਨ੍ਹਾਂ ਦੀ ਹੀ ਕਿਸਮਤ ਖਰਾਬ ਹੁੰਦੀ ਹੈ…..!!!
ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ
ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ,
ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ..
Dil vich khot nhi sidhi jeri gal a
jatti ta ni maari jatta jamana hi kharab aa