ਉਹਨੂੰ ਪਾਉਣਾ ਆਮ ਗੱਲ ਨਹੀਂ ਸੀ ਪਰ ਹੁਣ ਅਸੀਂ ਆਮ ਬਣ ਗਏ ਆ
ਗਰੀਬੀ ਸੀ ਤਾਂ ਸਭ ਨੂੰ ਇੱਕ ਬੁੱਕਲ ‘ਚ ਸਵਾ ਦਿੰਦੀ ਸੀ, ਅਮੀਰੀ ਆ ਗਈ ਹੈ ਤਾਂ ਸਭ ਨੂੰ ਅਲੱਗ ਮਕਾਨ Continue Reading..
ਵਖ਼ਤ ਖਰਾਬ ਐ ਤਾਂ ਹੀ ਚੁੱਪ ਹਾਂ, ਦਿਮਾਗ ਖਰਾਬ ਹੋਣ ਦੇਹ ਫੇਰ ਹਿਸਾਬ ਕਰਾਂਗੀ.
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ . ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ
ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ ਦੇਖਣ ਨੂੰ loafer ਆ ਮੁੰਡਾ ਦਿਲ ਦਾ ਮਾੜਾ ਨੀ
ਬੇਸਮਝ ਹੀ ਰਹਿੰਦੇ ਤੇ ਚੰਗਾ ਸੀ….. ਉੱਲਝਣਾ ਵੱਧ ਗਈਆ ਜਦੋ ਦੇ ਸਮਝਦਾਰ ਹੋਏ.
ਐਵੇਂ ਦਿਲ ਉੱਤੇ ਲਾ ਲਈ ਗੱਲ ਕਖ ਵੀ ਨਹੀ ਸੀ____ ਸਾਨੂ ਲੁੱਟ ਲਿਆ ਓਹਨਾ ਜਿਹਨਾਂ ਤੇ ਸ਼ੱਕ ਵੀ ਨਹੀਂ ਸੀ
ਵਕਤ ਨੇ ਬੀਤਣਾ ਹੀ ਹੈ ਹੱਸਦਿਆਂ ਵੀ ਤੇ ਰੋਂਦਿਆਂ ਵੀ, ਫਿਰ ਕਿਉਂ ਨਾ ਹਰ ਇੱਕ ਪਲ ਨੂੰ ਹੱਸ ਕੇ ਬੀਤਾਈਏ।*
ਸਾਲੀ ਏਨੀਂ ਗਰਮੀ ਆ ਦਿਲ ਕਰਦਾ ਰਜ਼ਾਈ ਲੈ ਕੇ ਖੁਦਕੁਸ਼ੀ ਕਰ ਲਵਾਂ
Your email address will not be published. Required fields are marked *
Comment *
Name *
Email *