ਵਹਿਮ ਪਾਲਿਆ ਲੋਕਾਂ ਨੇ ਪਿਸਟਲ, ਤਲਵਾਰਾਂ ਦਾ__
ਨੀ ਤੇਰੇ ਖਾਲੀ ਹੱਥਾਂ ਨੇ ਵੀ ਦੁਨੀਆਂ ਲੁੱਟੀ ਹੋਈ ਆ_
ਕਰ ਸਕੀਏ ਨਾ ਜੋ ਪੂਰੀ, ਐਸੀ ਕੋਈ ਮੰਗ ਕਰੀ ਨਾ
ਭੋਲੇ ਜਿਹੇ ਸੁਭਾਅ ਦਾ ਮੁੰਡਾ ਸੋਹਣੀਏ, ਐਵੇਂ ਬਹੁਤਾ ਤੰਗ ਕਰੀ ਨਾ…
ਚੱਲਤਾ ਅਾ ਰਹਾ ਹੂ , ਚੱਲਤਾ ਰਹੂਗਾ |
ਮੰਜਿਲ ਮਿਲੇ ਜਾ ਨਾ ਮਿਲੇ ,ਅੱਛਾ ਮੁਸਾਫਰ ਤੋ ਬਣੋਗਾ |
ਇਕ ਤਰਫ਼ਾ ਜਿੰਦਗੀ ਜਿਉ ਲੈਣੀ ਚਾਹੀਦੀ ਏ…
ਦੁੱਖ ਵੀ ਆਪਣੇ ਸੁੱਖ ਵੀ ਆਪਣੇ..
ਤੇਰੇ ਹੁਸ਼ਨ ਦੇ ਆਸ਼ਿਕ ਬੇਸੁਮਾਰ ਸੀ।
ਤੇ ਉਨ੍ਹਾਂ ਵਿਚੋਂ ਇਕ ਮੈਂ ਸੀ।
ਪਿਆਰ ਦੇ ਦੋ ਪੱਲ ਨੇ ਜੀਅ ਭਰ ਕੇ ਜੀਅ ਲੈ ਸੱਜਣਾ…
ਕਿਸ ਦਿਨ ਵਿੱਛੜ ਜਾਣਾ ਹੈ ਇਹ ਕੋਣ ਜਾਣਦਾ ਹੈ…
ਕਮਲੀ ਕਹਿੰਦੀ 😘ਮੁੰਡਾ ਓ ਚਾਹੀਦਾ
ਜਿਸ ਨੂੰ ਉਂਜ ਤਾਂ ਕੁੜੀਆਂ ਦੀ ਥੋੜ ਨਾ ਹੋਵੇ,
ਪਰ ਮੇਰੇ ਬਿਨਾਂ ਕਿਸੀ ਹੋਰ ਦੀ ਲੋੜ ਨਾ ਹੋਵੇ…….
ਆਉਦੀਆਂ ਨੀ ਲੋਟ ਬੀਬਾ ਆਕੜਾਂ ਜੇ ਤੇਰੀਆਂ😏
Munde ਉੱਤੇ Senti ਨੇ ਹੋਰ ਵੀ ਬਥੇਰੀਆਂ
ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ
ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ
ਵਾਹ ਉਏ ਸੱਜਣਾ ਤੂੰ ਇਸ਼ਕੇ ਦੀ ਜ਼ਾਤ ਵੇਚਤੀ ?
ਮੈਂ ਹੈਰਾਨ ਆਂ ਕੇ ਤਾਰਿਆਂ ਨੇ ਰਾਤ ਵੇਚਤੀ ?
ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ‘ਚ ਹਾਰੇ ਹੁੰਦੇ ਨੇ !!
ਕੱਲ ਰਾਤ ਸਾਰੇ ਦੁੱਖ ਕਮਰੇ ਦੀ ਕੰਧ ਤੇ ਹੀ ਲਿਖ ਦਿੱਤੇ
ਬੱਸ ਫਿਰ ਕੀ ਮੈਂ ਸੌਦਾ ਰਿਹਾ ਤੇ ਕੰਧ ਰੋਂਦੀ ਰਹੀ…
ਤੇਰੇ ਨਾਲ ਮੁਸਕਰਾ ਲਈ ਦਾ ਸਮਾ ਹੱਸ ਕੇ ਟਪਾ ਲਈ ਦਾ
ਖੁਸ਼ੀਆਂ ਸਾਂਝੀਆਂ ਕਰ ਕੇ ਤੇਰੇ ਤੋਂ ਗਮ ਛੁਪਾ ਲਈ ਦਾ
ਮੈਂ ਰੱਬ ਨੂੰ ਪੁੱਛਿਆ ਏਨਾਂ ਹੁਸਨ ਕਾਹਤੋਂ ਦਿੱਤਾ ਕੁੜੀਆਂ ਨੂੰ,
ਰੱਬ ਜੀ ਕਹਿੰਦੇ, ਕੰਜਰੋਂ ਤੁਸੀਂ ਕਿਹੜਾ ਘੱਟ ਸੋਹਣੇ ਹੋ
ਰਿਸ਼ਤੇ ਤੋੜਨ ਨਾਲ ਮੁਹੱਬਤ ਖਤਮ ਨਹੀ ਹੁੰਦੀ,
ਲੋਕ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆ ਛੱਡ ਜਾਂਦੇ ਆ..
ਸੋਚਦੇ ਸੀ ਕਿ ਸ਼ਾਇਦ ਓਹ ਸਾਡੇ ਲਈ ਬਦਲ ਜਾਣਗੇ,
.
.
ਪਰ ਸਿਆਣਿਆਂ ਸੱਚ ਕਿਹਾ,
.
.
ਚੀਜ਼ਾਂ ਦੇ ਭਾਅ ਬਦਲ ਜਾਂਦੇ ਨੇ ਪਰ ਲੋਕਾਂ ਦੇ ਸੁਭਾਅ ਨਹੀਂ ਬਦਲਦੇ ਹੁੰਦੇ