ਜੋ ਹੱਸਦੇ ਹੱਸਦੇ ਰੋ ਪੈਂਦੇ ਉਹ ਵਕਤ ਦੇ ਮਾਰੇ ਹੁੰਦੇ ਨੇ
ਜੋ ਰੌਦੇਂ ਰੌਦੇਂ ਹੱਸ ਪੈਂਦੇ ਉਹ ਇਸ਼ਕ ਚ ਹਾਰੇ ਹੁੰਦੇ ਨੇ।।।।



ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ
ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ

ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ
.
ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ

ਮੇਰੇ ਲਫਜਾਂ ਨੂੰ ਏਨੀ ਚਾਹਤ ਨਾਲ ਨਾ ਪੜਿਆ ਕਰ,
ਜੇ ਕੁਝ ਯਾਦ ਰਹਿ ਗਿਆ ਤਾਂ ਖੁਦ ਨੂੰ ਭੁਲ ਜਾਵੇਗੀ


ਜਰੂਰੀ ਨੀ ਕਿ ਹਰ ਰਿਸ਼ਤੇ ਦਾ ਅੰਤ ਲੜਾਈ ਹੀ ਹੋਵੇ .
ਕੁਝ ਰਿਸ਼ਤੇ ਕਿਸੇ ਦੀ ਖੁਸ਼ੀ ਲਈ ਵੀ ਛੱਡਣੇ ਪੈਂਦੇ ਨੇ

ਹੁਣ ਤਾਂ ਕਿਸੇ ਮੁਸੀਬਤ ਚ ਹੀ ਫ਼ਸਾ ਦੇ ਰੱਬਾ,
ਕਿਸੇ ਨੇ ਮੁਸ਼ਕਿਲ ਸਮੇਂ ਚ ਆਉਣ ਦਾ ਵਾਅਦਾ ਕੀਤਾ
ਸੀ.


ਦੋ ਸਵਾਲ ਨੇ ਮੇਰੇ ਇੱਕ ਤੂੰ ਇੱਕ ਤੇਰੀ ਯਾਦ,,
ਇੰਨਾਂ ਸਵਾਲਾਂ ਦੇ ਦੋ ਹੀ ਜਵਾਬ ਨੇ ਬਸ ਇੱਕ ਤੂੰ ਤੇ ਇੱਕ ਤੇਰੀ ਯਾਦ.


ਓੁਝ ਤੇਰੀ ਜਿੰਦਗੀ ਚ ਲੋੋਕ 👈🏻ਬੜੇ 🙇🏼‍♀ਅਾਉਣਗੇ
ਪਰ ਮੇਰੇ ਵਾਂਗ 😔 ਪਲਕਾ ਤੇ ਕਦੇ ਨਾ ਬਿਠਾਉਣਗੇ !!

ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯


ਵਕਤ ਤੇ ਪਿਆਰ ਦੋਵੇ ਜਿੰਦਗੀ ਵਿਚ ਖਾਸ ਹੁੰਦੇ ਨੇ,
ਵਕਤ ਕਿਸੇ ਦਾ ਨਹੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀ ਹੁੰਦਾ..!!..


ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ
ਆਪ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ


ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ 👎
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ -😊

ਕਿਸੇ ਦਾ ਬੁਰਾ ਨਾ ਸੋਚੋ

ਤੁਹਾਡਾ ਚੰਗਾ ਆਪਣੇ ਆਪ ਹੋਵੇਗਾ

ਜੇ ਪਿਆਰ ਸ਼ਕਲ ਦੇਖ ਕੇ ਹੋਇਆ
ਤਾ ਸਮਝੋ ਤੁਹਾਡੀ ਨੀਅਤ ਮਾੜੀ ..!!