ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ
ਕਮਾਲ ਦੀ ਮੁਹੱਬਤ ਸੀ ੳੁਸਦੀ ਸਾਡੇ ਨਾਲ.. ਅਚਾਨਕ ਹੀ ਸ਼ੁਰੂ ਹੋੲੀ ਤੇ ਬਿਨਾਂ ਦੱਸੇ ਹੀ ਖਤਮ ਹੋ ਗੲੀ..!!
ਅੱਗ ਲਗੇ ਤੇਰੀ ਯਾਦ ਨੂੰ ਮੇਰੀ ਚਾਹ ਵੀ ਠੰਡੀ ਕਰਤੀ ☹
ਰੱਬਾ ਤੇਰੇ ਘਰ ਕਿਹੜਾ ਕਿਸੇ ਚੀਜ ਦਾ ਘਾਟਾ ਇੱਕ ਸਾਨੂੰ ਵੀ ਦੇ ਦੇ ਸਵੇਰੇ ਸਾਮ ਲੜਨ ਵਾਲੀ .
ਯਾਰ ਨਾ ਕਦੇ ਵੀ ਬੇਕਾਰ ਰੱਖੀਏ, ਉੱਚੇ ਸਦਾ ਵਿਚਾਰ ਰੱਖੀਏ…… ਗੱਲਾਂ ਕਰੀਏ ਹਮੇਸ਼ਾ ਮੂੰਹ ਤੇ, ਐਵੇਂ ਨਾ ❤ਦਿਲ ਵਿੱਚ ਖਾਰ Continue Reading..
ਸਮਾਂ ਰਹਿੰਦੇ ਗਲ਼ਤ-ਫ਼ਹਿਮੀਆਂ… ਦੂਰ ਨਾ ਕਰੀਆਂ ਜਾਣ ਤਾਂ ਨਫ਼ਰਤ ਚ’ ਬਦਲ਼ ਜਾਂਦੀਆਂ ਨੇ,
ਕਿਸੇ ਆਪਣੇ ਨੂੰ ਧੋਖਾ ਨਾ ਦੇਵੋ ਕਿਉਂਕਿ ਉਹ ਤੁਹਾਡੇ ਤੇ ਅੱਖਾਂ ਬੰਦ ਕਰਕੇ ਇਤਬਾਰ ਕਰਦਾ ਹੈ
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ
ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ …. ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ Continue Reading..
Your email address will not be published. Required fields are marked *
Comment *
Name *
Email *