15 inch ਡੋਲਾ ਤੇ 24 inch ਰਿੰਮ..
ਲਾਵਾਂ ਤੇਰੇ ਗੇੜੀਆ ਤੇ ਯਾਰਾ ਨਾਲ Gym 😘



ਕਿਉ ਲੱਭਦੀ ਫਿਰਦੀ ਏ ਹੁਣ ਇਸ ਜ਼ਮੀਨ ਅਸਮਾਨ ਤੇ ਸਿਤਾਰਿਆ ਚ ਮੈਨੂੰ,
ਜੇ ਤੇਰੇ ਦਿੱਲ ਵਿੱਚ ਨਹੀ ਤਾਂ ਫੇਰ ਕਿਤੇ ਵੀ ਨਹੀ..

ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ,
ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ…

ਇਕ ਮਾਂ ਦੂਜਾ ਰੱਬ ,,,, ਮੈਨੂੰ ਦੋਵੇਂ ਆਂ ਪਿਆਰੇ …..
ਬਾਕੀ ਮਤਲਬ ਿਨਕਲੇ ਤੇ ਭੁੱਲ ਜਾਂਦੇ ਸਾਰੇ…..


ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ__
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ_

Bach ke Patandra to Reh Baliye
PiDDan wali hundi e Madeer chakvi


ਜਿਹਨੇ ਮਾੜੇ ਟਾਇਮ ਵਿੱਚ ਸਾਥ ਨਹੀਂ ਛੱਡਿਆ🙏🏻

ਆਉਣ ਵਾਲਾ ਟਾਇਮ ਉਹਤੋਂ ਵਾਰ ਦੇਵਾਂਗੇ✌🏽


ਸੱਚਾ ਪਿਆਰ ਚਿਹਰੇ ਨਾਲ ਨਹੀ ਦਿਲ ਨਾਲ ਹੁੰਦਾ ਹੈ😊😍
ਇਹ ਕਹਿਣ ਵਾਲੇ ਕੁਝ ਦੇਰ ਬਾਅਦ ਫੋਟੋ ਮੰਗ ਲੈਂਦੇ ਨੇ

ਮੇਰੇ ਪਿਆਰ ਨੂੰ ਸੱਜਣਾਂ ਸਿਰਫ ਸਮਝਣ ਦੀ ਲੋੜ ਆ
ਪਰ ਇਹ ਕੋਸ਼ਿਸ਼ ਤੁਸੀਂ ਕਦੇ ਕਰ ਹੀ ਨੀਂ ਸਕਦੇ

ਬੂੜੇ ਹੋਏ ਮਾਪਿਆਂ ਨੂੰ ਜੋ ਪੁਛਦੇ ਨਾ ਪਾਣੀ
ਲਾਹਨਤਾਂ ਨੇ ਇਹੋ ਜਿਹੀ ਚੰਦਰੀ ਓਲਾਦ ਤੇ…


ਦਿਲਾਂ ਚ ਖੋਟ,ਜੁਬਾਨ ਤੋਂ ਪਿਆਰ ਕਰਦੇ ਨੇ,
ਬੜੇ ਲੋਕ ਨੇ ਦੁਨੀਆਂ ਚ, ਜੋ ਇਹੀ ਵਪਾਰ ਕਰਦੇ ਨੇ


ਅਸੀਂ ਰੋਏ ਤਾਂ ਉਹ ਜਾਣ ਵੀ ਨਾ ਸਕੇ…
ਤੇ ਉਹ ਉਦਾਸ ਵੀ ਹੋਏ ਤਾਂ ਸਾਨੂੰ ਖ਼ਬਰ ਹੋ ਗਈ

ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ…
ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ…


ਮੈਨੂੰ ਤੇ ਮੇਰਾ ਬਾਪੂ ਕੱਪੜੇ ਨਹੀ ਮਾੜੇ ਪਾਉਣ
ਦਿੰਦਾ,
ਫਿਰ ਨੂੰਹ ਕਿਵੇ ਮਾੜੀ ਲੱਬੇਗਾ

ਕਿੰਨੀ ਕੁ ਦੇਰ ਟਿਕਦੀ ਸਾਹਾਂ ‘ਚ ਮਹਿਕ ਤੇਰੀ,

ਜਦ ਮੈਂ ਰਿਹਾ ਨਾ ਆਪਣਾ ਤੇ ਤੂੰ ਰਿਹਾ ਨਾ ਮੇਰਾ..

ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
.
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ