ਹੁਣ ਅਸੀਂ ਵੀ ਤੇਰੇ ਆਦੀ ਹੋ ਗਏ ਆ ❤️
ਦੇਖੀ ਕਿਤੇ ਛੱਡ ਜਾਵੀਂ ਨਾ
ਉਸ ਦੇ ਪਰਤਣ ਦਾ ਨਿਸ਼ਾਂ ਕਿਧਰੇ ਨਜ਼ਰ ਆਉਂਦਾ ਨਹੀਂ, ਖ਼ਤਮ ਹੋਇਐ ਸਾਲ, ਮੁੱਕਣ ‘ਤੇ ਦਸੰਬਰ ਆ ਗਿਆ !!!!
ਨਾਲ ਤੇਰੇ ਚਲਾਂਗੇ ਜਰੂਰ ਦੋਸਤਾ ਪਰ ਮੜੀਆਂ ਤੋਂ ਅਗੇ ਮਜਬੂਰ ਦੋਸਤਾ
ਤੁਸੀਂ ਹੱਸਣਾ ਤਾਂ ਸਿੱਖੋ, ਵਜ੍ਹਾ ਅਸੀਂ ਬਣ ਜਾਵਾਂਗੇ ।।❤️❤️
ਕਦੇ ਕਦੇ ਨਰਾਜ਼ ਵੀ ਹੋ ਕੇ ਦੇਖ ਲਿਆ ਕਰੋ ਵੀ ਅਗਲਾ ਮਨਾਉਣ ਦਾ ਦਮ ਵੀ ਰੱਖਦਾ ਜਾ ਨਹੀਂ
ਕਿਸੇ ਦੇ ਪਿਆਰ ਦੀ ਕਦਰ ਕਰਨਾ ਸਿੱਖੋ ਕਿਉਕਿ ਨਫਰਤ ਤਾਂ ਜਿੰਦਗੀ ਬਹੁਤ ਕਰਦੀ ਆ
ਠੋਕਰਾਂ ਮਾਰਨ ਵਾਲੇ ਜਿਉਦੇ ਰਹਿਣ ਇਹਨਾ ਕਰਕੇ ਹੀ ਤਰੱਕੀਆ ਹੁੰਦੀਆ ਨੇ
ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ!. . . .ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ /
ਕਿਸੇ ਵੀ ਇਨਸਾਨ ਨੂੰ ਆਪਣੀ ਕਮਜੋਰੀ ਨਾਂ ਬਣਾਇਉ ਕਿਉਕਿ ਇੱਕ ਦਿਨ ਉਹੀ ਕਮਜੋਰੀ ਸਾਡੀ ਹਾਰ ਦੀ ਵਜ੍ਹਾ ਬਣ ਜਾਂਦੀ ਆ
Your email address will not be published. Required fields are marked *
Comment *
Name *
Email *