ਦੁਨੀਆਂ ਮਤਲਬ ਦੀ ਉਸਤਾਦ ! ਬਹੁਤਾ ਭਰੋਸਾ ਨਾ ਕਰੋ ਕਿਸੇ ਤੇ !!
ਸੁੰਨੇ ਸੁੰਨੇ ਰਾਹਾਂ ਵਿੱਚ ਕੌੲੀ ਕੌੲੀ ਪੈੜ ੲੇ , ਦਿਲ ਹੀ ੳੁਦਾਸ ੲੇ ਜੀ ਬਾਕੀ sab ਖੈਰ ੲੇ ।
ਹਿੱਕ ਤੇ ਵੱਜੀ ਗੋਲੀ ਦਾ ਇੰਨਾ ਦੁੱਖ ਨਹੀਂ ਹੁੰਦਾ ਜਿੰਨਾ ਦੁੱਖ ਯਾਰ ਦੁਆਰਾ ਕੀਤੇ ਗਏ ਪਿਠ ਪਿੱਛੇ ਵਾਰ ਦਾ ਹੁੰਦਾ..
ਰੱਬ ਨੂੰ ਹੀ ਪਤਾ ਹੁੰਦਾ ਬਾਕੀ ਕੱਲ ਦਾ ਸੁੱਖ ਨਾਲ ਟਾਇਮ ਅਜੇ ਸਿਰਾ ਚਲਦਾ
ਗਲਤੀਆਂ ਲੱਭਣਾ ਗਲਤ ਨਹੀਂ … ਪਰ ਸ਼ੁਰੂਆਤ ਖ਼ੁਦ ਤੋਂ ਕਰੋ …!!!
ਸਾਰੇ ਛੱਡ ਜਾਂਦੇ ਸੀ ਮੈਨੂੰ ਮੇਰੀਆਂ ਕਮੀਆ ਗਿਣਾ ਕੇ , ਇਕ ਤੂੰ ਹੀ ਆ ਜਿਹਨੂੰ ਮੈਂ ਕਦੇ ਮਾੜਾ ਨੀ ਲੱਗਿਆ Continue Reading..
ਮਿੱਠਾ ਬੋਲ ਕੇ ਖਰੀਦ ਲੈਂਦੀ ਦੁਨੀਆ ਐਨੇ ਮਹਿੰਗੇ ਵੀ ਨੀ ਯਾਰ ਬੱਲੀਏ ❣️ ਅੰਮ੍ਰਿਤ ❣️
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ
ਤਕਦੀਰ ਦੇ ਲਿਖੇ ਤੇ ਕਦੀ ਸ਼ਿਕਵਾ ਨਾ ਕਰੀ…, ਓੁ ਬੰਦਿਅਾ…. ਤੂੰਂ ੲਿੰਨਾ ਅਕਲਮੰਦ ਨਹੀਂ ਜੋ ਰੱਬ ਦੇ ੲਿਰਾਦੇ ਸਮਝ ਸਕੇ
Your email address will not be published. Required fields are marked *
Comment *
Name *
Email *