ਦੁਨੀਆ ਦੀ ਗੱਲ ਝੂਠੀ… ਕੋਈ ਕਿਸੇ ਲਈ ਮਰਦਾ ਨਹੀ…
ਜਾਨ ਦੇਣ ਦਾ ਫੈਸਲਾ ਬੜਾ ਵੱਡਾ… ਕੋਈ ਸੂਈ ਚੁੱਬੀ ਤਾ ਜਰਦਾ ਨਹੀ…!!
ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ
ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ
ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__
ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਨੀਂਦ ਤੇ ਮੌਤ ਵਿੱਚ ਕੀ ਫਰਕ ਹੈ?
ਕਿਸੇ ਨੇ ਬਹੁਤ ਖੂਬ ਜ਼ਵਾਬ ਦਿੱਤਾ,
ਕਿ ਨੀਂਦ ਅਧੂਰੀ ਮੌਤ ਹੈ………..
ਤੇ ਮੌਤ ਇਕ ਮੁਕੰਮਲ ਨੀਂਦ ਹੈ.,,
ਅੱਜਕੱਲ੍ਹ ਲੋਕਾਂ ਕੋਲ ਇੱਕ ਹੀ ਕੰਮ ਰਹਿ ਗਿਆਂ ਹੈ …..
ਕਿਸੇਂ ਦੇ ਨੇੜੇ ਹੋ ਕੇ ਫਿਰ ਦੂਰ ਚਲੇਂ ਜਾਣਾਂ …
ਕਦੇ ਬਣਾ ਨਾ ਕਿਸੇ ਦੀ ਅੱਖ ਦਾ ਹੰਝੂ ਰੱਬਾ ਏਨੀ ਕੁ ਦਾਤ ਬਖਸੀ……….!!!!
ਬਣਜਾ ਕਿਸੇ ਰੋਂਦੇ ਦੀ ਮੁਸਕਾਨ, ਬਸ ਏਨੀ ਕੁ ਅੋਕਾਤ ਬਖਸੀ…stndr
ਮੇਰੇ ਕੋਲ ਬੈਠ ਕੇ ਵਕਤ ਵੀ ਰੋਇਆ..
ਕਹਿੰਦਾ ਤਰਸ ਜਿਹਾ ਅਉਦਾਂ ਤੇਰੀ ਹਾਲਤ ਦੇਖ ਕੇ
ਪਿਆਰ ਹਮੇਸ਼ਾ Sorrγ ਕਹਿਣਾ ਪਸੰਦ ਕਰਦਾ
ਆਕੜ ਹਮੇਸ਼ਾ Sorrγ ਸੁਨਣਾ ਪਸੰਦ ਕਰਦੀ
ਆਪਣੀ ਜਿੰਦਗੀ ਚ ਕਿਸੇ ਨੂੰ ਵੀ ਐਨੀ ਅਹਿਮੀਅਤ ਨਾ ਦੇਵੋ ਕੇ,
ਥੋਡੀ ਆਪਣੀ ਅਹਿਮੀਅਤ ਹੀ ਖਤਮ ਹੋ ਜਾਵੇ,,”
ਸੱਚੀਂ ਕਿੰਨਾ ਹੀ ਮੁਸ਼ਕਿਲ ਹੁੰਦਾ ਹੈ ਨਾ,
ਜਿਸ ਦੇ ਲਈ ਜੀਣਾ ਓਸੇ ਦੇ ਹੀ ਬਿਨਾਂ ਜੀਣਾ
ਲੱਖ nail paint ਲਾਵਾਂ ਮੇਰੇ sohnea
Rang ਜਿੰਦਗੀ de ਤੇਰੇ ਬਿਨਾੰ fate ਨੇ
ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ।
ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ।
Net. ਓੱਤੇ ਸਜਨਾ ਨੀ ਪਿਅਾਰ ਪਾਈ ਦਾ
ਬਿਨਾ ਜਾਣੇ ਕਿਸੇ ੳੱਤੇ ਬਹੁਤਾ ਦਿਲ ਨੀ ਲਾਈ ਦਾ
ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ
ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ
ਹੱਸ 😊ਲੈ ਜਿੰਨਾ ਮੇਰੇ 🙎♂️ਤੇ ਹੱਸਣਾ
ਬਆਦ 👈ਵਿੱਚ ਬਸ ਤੈਂ ਮੱਚਣਾ
ਤਜਰਬਿਆਂ ਨੇ ਸ਼ੇਰਾ ਨੂੰ ਖਾਮੋਸ਼ ਰਹਿਣਾ ਸਿਖਾਇਆ ਏ….
ਕਿਉਕਿ ਦਹਾੜ ਕੇ ਕਦੇ ਸ਼ਿਕਾਰ ਨਹੀਂ ਕੀਤੇ ਜਾਂਦੇ