Born ਮਾਂਝੇਂ ਤੋਂ ਆ, ਪਰ ਜਨਾਬ ਮਾਲਵੇ ‘ਚ ਰਹਿੰਦੇ ਆ,
ਸਕਲੋ ਸੋਹਣੇ ਲੱਭਣ ਨਾਲੋ ਦਿਲ ਦਾ ਸੋਹਣਾ ਲੱਭੋ, ਚਾਹੇ ਉਹ ਸਕਲੋ ਜਾ ਹੈਸੀਅਤ ਚ ਗਰੀਬ ਹੋਵੇ ਪਰ ਦਿਲੋ ਅਮੀਰ ਹੋਵੇ…!!
ਦਿਲ ਵਾਲੀ ਗੱਲ ਸਦਾ ਮੂੰਹ ਤੇ ਕਰੀਦੀ, ਪਾਣੀ ਚ ਨੀ ਬੱਲੇਆ ਪਕੌੜੇ_ਤਲਦੇ 🦅
ਕੁਝ ਲੋਕਾਂ ਦੀ ਕਿਸਮਤ ਇਹਨੀ ਖ਼ਰਾਬ ਹੁੰਦੀ ਹੈ ਕਿ ਇੱਕਲੇ ਰਹਿਣਾ ਹੀ ਕਿਸਮਤ ਵਿੱਚ ਹੁੰਦਾ ਹੈ….!!
ਖਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ . ਸਾਨੂੰ ਬਾਪੂ ਦਾ ਆਸਰਾ ਰੱਬ ਵਰਗਾ
ਖੁਦ ਨੂੰ ਖੌੌਣ ਦਾ ਪਤਾ ਹੀ ਨਹੀ ਚੱਲਿਆ,,, ਤੈਨੂੰ ਪਾੳੁਣ ਦੀ ਇਹਨੀੀ ਹੱਦ ਕਰ ਦਿੱਤੀ ਮੈਂ,,,
ਜਿਸ ਕੋਲ ਕਲਮ ਦੀ ਤਾਕਤ ਹੈ.! ਓਸ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ 🙏🙏
ਪੱਥਰ ਕਦੇ ਗੁਲਾਬ ਨੀ ਹੁੰਦੇ ਕੌਰੇ ਵਰਕੇ ਕਦੇ ਕਿਤਾਬ ਨੀ ਹੁੰਦੇ
ਜਦੋਂ ਦਾ ਮੋਦੀ ਆਇਆ ਦੇਸ਼ ਦੀ ਬਰਬਾਦੀ ਨਾਲ ਲੈ ਆਇਆ
Your email address will not be published. Required fields are marked *
Comment *
Name *
Email *