ਮਾਪਿਆਂ ਲਈ ਬੜਾ ਖਾਸ ਹਾਂ ਮੈਂ
ਲੋਕਾਂ ਲਈ ਭਾਵੇਂ ਆਮ ਸਹੀ।।



Sympathy ਤੁਸੀ ਕਿਸੇ ਤੋ ਵੀ ਲੈ ਸਕਦੇ ਹੋ..
Jealousy ਵਾਸਤੇ ਤੁਹਾਨੂੰ ਮਿਹਨਤ ਕਰਨੀ ਪੈਦੀ ਹੈ ..

Kisse nal nafrat karn di load kithe reh gyi ae!!
Aj kal ta log pyar karn nal v dushman ban jande ne!!


ਇਥੇ ਪਿਆਰ ਨਹੀ ਦਿਖਾਵੇ ਨੇ
ਇਥੇ ਕਦਰ ਨਹੀ ਦਿਖਾਵੇ ਨੇ

ਕਿਤਾਬਾਂ ਵਾਂਗ ਬਹੁਤ ਅਲਫਾਜ਼ ਨੇ ਮੇਰੇ ਵਿਚ ਵੀ
ਪਰ ਕਿਤਾਬਾਂ ਵਾਂਗ ਹੀ ਬਹੁਤ ਖਾਮੋਸ਼ ਰਹਿੰਦਾ ਹਾਂ ਮੈਂ..


ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ..
ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ ..


ਕਿਤਨੀ ਛੋਟੀ ਰਾਤੇ ਹੁਆ ਕਰਤੀ ਥੀ ਜਬ ਰੋਜ਼ ਬਾਤੇਂ ਹੁਆ ਕਰਤੀ ਥੀ….ਸੋਹੀ

ਚੰਗੇ ਬਣਕੇ ਕੁਝ ਨੀ ਖਟਿਆ ਜੱਗ ਤੋਂ ਸਿਰਫ ਬਦਨਾਮੀ ਖੱਟਿਆ 😴😴

ਬੜਾ ਕੁਝ ਸਿਖਾਤਾ ਹਲਾਤਾਂ ਨੇ..
ਠੰਡ ਰੱਖ ਅਜੇ ਤਾਂ ਸ਼ੁਰੂਅਾਤਾਂ


ਹਰ ਕੋਸ਼ਿਸ਼ ਕਰੁਗਾ ਕੇ ਮੁੱਲ ਮੋੜਾ ਤੇਰੀ ਕੁਖ ਦਾ, . …
ਹਜੇ ਚੱਲਦਾ ੲੇ ਮਾੜਾ Tímê ਮਾਂ ਤੇਰੇ ਪੁੱਤ ਦਾ.


ਮੰਜਿਲ ਕਾ ਨਰਾਜ ਹੋਣਾ ਬੀ ਜਾਈਜ ਥਾ |
ਹਮ ਬੀ ਤੋ ਕਬਖਤ ਰਾਹੋ ਸੇ ਦੋਸਤੀ ਕਰ ਬੈਠੇ ਥੇ |

ਤੇਰੀ ਦੁਨੀਆਂ VicH ਮੇਰੇ ਜਿਹੇ ਹਜ਼ਾਰਾਂ ਹੋਣੇ ਨੇ,,
ਪਰ ਮੇਰੀ ਦੁਨੀਆਂ VicH ਤੇਰੇ ਜਿਹਾ ਕੋਈ ਹੋਰ ਨਹੀ


ਪਤਾ ਤਾਂ ਵਿਹਾਰ ਤੋ ਲਗਣਾ
ਗਲਾਂ ਤਾਂ ਸਾਰੇ ਹੀ ਚੰਗੀਆਂ ਕਰ ਲੈਦੇ ਨੇ

“ਗੁਜ਼ਰ ਗਿਆ ਅੱਜ ਦਾ ਦਿਨ ਵੀ ਪਹਿਲਾਂ ਦੀ ਤਰਾਂ, ਨਾਂ ਸਾਨੂੰ ਫੁਰਸਤ ਮਿਲੀ, ਨਾਂ ਸਾਡਾ ਉਹਨੂੰ ਕੋਈ ਖਿਆਲ ਆਇਆ”

ਚੁੱਪ ਚਾਪ ਗੁਜ਼ਾਰ ਦੇਵਾਂਗੇ ਜ਼ਿੰਦਗੀ ਤੇਰੇ ਨਾਮ,
ਲੋਕਾਂ ਨੂੰ ਫੇਰ ਦੱਸਾਂ ਗੇ ਪਿਆਰ ਐਂਵੇ ਵੀ ਹੁੰਦਾ