ਡਰ ਕਾਦਾ ਤਿੱਤਰਾਂ ਦਾ, ਰੱਬ ਰੱਖਾ ਮਿੱਤਰਾਂ ਦਾ,
Ajj ਕੱਲ ਦੀ Friendship ਨਾਲੋ ਜਿਆਦਾ time . . .?. . ਮੋਬਾਇਲ ਦੀ battery ਕੱਡ ਜਾਂਦੀ ਆ ..
ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ , ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ
ਉਹ ਪਿੰਡ ਮਿੱਤਰਾਂ ਦਾ ਜਿੱਥੇ ਉੱਡਦੇ ਕਬੂਤਰ ਚੀਨੇ
ਕੀ ਕਰਨਾ ਮੈਂ ਕਰੋੜਾਂ ਰੁਪਏ ਦਾ…. ਜਦ ਅਰਬਾਂ ਦਾ ਬਾਪੂ ਮੇਰੇ ਨਾਲ ਆ.
ਇੱਕ ਦਿਨ ਕੋਈ ਖਾਸ ਤੁਹਾਨੂੰ ਇਸ ਤਰਾਂ ਮਿਲੇਗਾ। ਕਿ ਤੁਹਾਡੇ ਟੁਕੜੇ ਫਿਰ ਤੋਂ ਪਹਿਲਾਂ ਵਾਂਗ ਜੁੜ ਜਾਂਣਗੇ।
Mitiyan gallan naal ni bhave pyar nal pat te Lavange, shonk awale, kharcha vakhra fir sardariye rakh lavange
ਫਿਕਰ ਤਾਂ ਤੇਰੀ ਅੱਜ ਵੀ ਆ ‘Bas’ ਪਹਿਲਾ ਹੱਕ ਸੀ ਹੁਣ ਨੀ…
Plate ਮੇਂ biscuit ਪੜੇ ਹੈਂ ਤੋ ਖਾਤੇ ਕਿਉਂ ਨਹੀ ਅਗਰ ਕਿਸੀ ਸੇ ਪਿਆਰ ਹੋ ਗਿਆ ਹੈ ਤੋ ਬਤਾਤੇ ਕਿਉਂ ਨਹੀਂ.
Your email address will not be published. Required fields are marked *
Comment *
Name *
Email *