ਲੁੱਕੇ ਹੋਏ ਬੱਦਲ ਹਾਂ, ਬੱਸ ਛਾਉਣਾ ਬਾਕੀ ਏ
.
ਸਹੀ ਸਮੇਂ ਦੀ ਉਡੀਕ ਹੈ, ਬਸ ਸਾਹਮਣੇ ਆਉਣਾ ਬਾਕੀ ਏ –
ਕਦੇ ਨਾ ਕਦੇ ਤਾਂ ਸਾਡੀ ਯਾਦ ਆਉਗੀ
ਅੱਜ ਨੀ ਜਾ ਥੋੜੇ ਚਿਰਾਂ ਬਾਦ ਆਉਗੀ….
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ
ਪਰ, ਤੇਰੀ ਆਕੜ ਨਹੀਂ ਮੁੱਕਦੀ
ਮਾੜੇ ਅਗੇ kaddi ਰੋਹਬ ਨਹੀ ਦਿਖਾਈ ਦਾ….
ਤੇ ਜਣੀ ਖਣੀ ਨੂੰ ਬਹੁਤਾ Muhh ਨਹੀ ਲਾਈਦਾ….
ਅਕਸਰ ਉਡਾ ਦਿੰਦੀਆ ਨੇ ਨੀਂਦਾਂ ਘਰ ਦੀਆ ਜਿੰਮੇਵਾਰੀਆ…
ਦੇਰ ਤੱਕ ਜਾਗਣ ਵਾਲਾ ਇਨਸਾਨ ਪੜਾਕੂ ਜਾ ਆਸ਼ਕ ਤਾਂ ਨੀ ਹੁੰਦਾ..
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ
ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਲੋਕੀ ਕਹਿੰਦੇ ਨੇ ਰਾਤਾ ਨੂੰ ਸੋ ਕੇ ਸਕੂਨ ਮਿਲਦਾ ਹੈ,
ਅਸੀ ਤਾ ੳੁਹ ਵਕਤ ਵੀ ਤੇਰੀ ਯਾਦਾ ਚ ਗੁਜ਼ਾਰ ਦਿੰਦੇ ਹਾ..
ਸੂਰਜ ਦੇ ਨਾਲ ਡੁੱਬ ਜਾਂਦੇ ਨੇ
ਦਿਨਾ ਹੱਸਦੇ ਤੇ ਰਾਤਾ ਨੂੰ ਉਦਾਸ ਜਿਹੜੇ..
ਘਰ ਦੀ ਚੰਗੀ ਤਰਾਂ ਤਲਾਸ਼ੀ ਲਵੋ ਤੇ ਪਤਾ ਕਰੋ
ਦੁੱਖ ਲਕੋ ਕੇ ਮਾਂ ਪਿਉ ਕਿਥੇ ਰਖਦੇ ਸਨ
ਮੇਰੀ ਇੱਕ ਆਦਤ ਹੈ
ਿਕ ਮੈਂ ਿਕਸੇ ਨੂੰ ਆਪਣੀ ਆਦਤ ਨਹੀਂ ਬਣਾਉਂਦਾ
“ਕੁਝ ਦੋਸਤ ਮੇਰੇ ਅਜਿਹੇ ਵੀ ਨੇ ,ਜਿਹਨਾਂ ਨੂੰ ਜੇ ਮੈਂ msg
ਨਾ ਕਰਾਂ ਤਾਂ ਸਾਇਦ ਉਹ ਮੈਨੂੰ ਕਦੇ ਯਾਦ ਹੀ ਨਾ ਕਰਨ।
ਦੁਨੀਆਂ ਨੇ ਵਸਦੀ ਰਹਿਣਾ ਏਂ ਸਾਡੇ ਬਗੈਰ ਵੀ
ਤੂੰ ਐਵੇਂ ਤਪਿਆ, ਤੜਪਿਆ ਤੇ ਉਲਝਿਆ ਨ ਕਰ
~ ਡਾ. ਸੁਰਜੀਤ ਪਾਤਰ
ਆਕੜਾ ਦਿਖਾਉਂਦੀ ਸੀ ਗੱਲ-ਗੱਲ ‘ਤੇ__
ਚੰਨ ਜਿਹਾ ਗਭਰੂ ਗਵਾ ਕੇ ਬਹਿ ਗਈ__
ਸਾਡੇ ਤੋਂ ਨਫ਼ਰਤ ਹੋਗੀ ਸਜਣਾ ਕੋਈ ਗੱਲ ਨੀ
ਪਰ ਸਾਡਾ ਨਾਮ ਤਾਂ ਹਰ ਵੇਲੇ ਯਾਦ ਅਉਗਾ❣️…✍🏻hpy
ਜੱਟਾਂ ਦਿਆਂ ਮੁੰਡਿਆਂ ਦੀ ਕਿਸਮਤ ਮਾੜੀ ਹੁੰਦੀ ਏ,
…
ਮੁਲਾਕਾਤ ਵਾਲੇ ਦਿਨ ਪਾਣੀ ਲਾਉਣ ਦੀ ਵਾਰੀ ਹੁੰਦੀ ਏ !!
ਸਸਤੇ ਜਰੂਰ ਹਾ ਪਰ
ਖੋਟੇ ਨਹੀ