ਚੱਲ ਦੁਨੀਆ ਵੰਡ ਲੈਨੇ ਆ,
ਤੂੰ ਮੇਰੀ, ਬਾਕੀ ਸਭ ਕੁੱਝ ਤੇਰਾ



ਦੁਨੀਆਂ ਥੋਖਾ ਦੇ ਕੇ ਵੀ ਬੇ ਕਸੂਰ ਐ,,,
ਤੇ ਅਸੀਂ ਭਰੋਸਾ ਕਰਕੇ ਹੀ ਗੁਨਾਹਗਾਰ ਹੋ ਗਏ।। JaANi ✌️

ਅੱਖਾ ਭਰੀਆਂ ਨੇ ਜ਼ੁਬਾਨ ਚੁੱਪ ਏ ਤੇ ਰੂਹ ਚੀਕ ਰਹੀ ਏ,
ਪਰ ਤੈਨੂੰ ਤਾਂ ਪਤਾ ਵੀ ਨਈਂ ਹੋਣਾ ਮੇਰੇ ਤੇ ਕੀ ਬੀਤ ਰਹੀ ਏ….ਸੋਹੀ


ਕਿਤਾਬ ਵਾਂਗ ❤ ਦਿਲ ਮੇਰਾ ਪੜ ਕੇ ਤਾਂ ਵੇਖੀਂ….
ਆਪੇ ਤੇਰੇ ਸਾਰੇ ਹੀ ਸਵਾਲ ਮੁੱਕ ਜਾਣੇ ਨੇ…

ਦਿਲ ਪਤਾ ਨੀ ਕਿਸ ਜਿੱਦ ਨਾਲ ਮੈਨੂ ਬਰਬਾਦ ਕਰਦਾ ਹੈ ..
ਜਿਸਨੂ ਮੈਂ ਭੁੱਲਣਾ ਚਾਹਾਂ ਓਸੇ ਨੂ ਯਾਦ ਕਰਦਾ ਹੈ ..!!


ਲੋਕਾਂ ਦੇ ਬੋਲਣ ਦਾ ਤਰੀਕਾ ਹੀ ਦਸ ਦਿੰਦਾ
ਕੀ ਤੁਹਾਡੇ ਬਾਰੇ ਕੀ ਸੋਚਦੇ ਆ🙋🏻‍♂️🙋🏻‍♂️💯💯
…hpy_ਤਲਵਾੜਾ🥰


ਕਦੇ -ਕਦੇ ਅਸੀ ਕਿਸੇ ਲਈ ਇਹਨੇ ਜ਼ਰੂਰੀ ਵੀ ਨਹੀਂ ਹੁੰਦੇ…
ਜਿਹਨਾ ਅਸੀ ਸੋਚ ਲੈਂਦੇ ਹਾਂ…..!!!😞😞

ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻

ਬੁੱਕਾ ਵਿੱਚ ਨੀ ਪਾਣੀ ਖੱੜਦਾ, ਜਦੋ ਬਦਲ ਮੀਂਹ ਵਰਸਾਓਦੇ ਨੇ,
ਆਕਸਰ ਭੁੱਲ ਜਾਦੇਂ ਨੇ ਓਹ, ਜੋ ਬਾਹੁਤਾ ਪਿਆਰ ਜਤਾਓਦੇ ਨੇ!!


ਮਾੜੇ ਅਗੇ ‪kaddi‬ ਰੋਹਬ ਨਹੀ ਦਿਖਾਈ ਦਾ….
ਤੇ ਜਣੀ ਖਣੀ ਨੂੰ ਬਹੁਤਾ ‪Muhh‬ ਨਹੀ ਲਾਈਦਾ….


J KrNa aw ਪਿਆਰ Te ਆਖਰੀ SaAh ਤੱਕ ਨਿਭਾਈ . .
ਜੇ Nahii ਨਿਭਾ sakdi ਤੇ ਹੁਣੇ dfaaa ਹੋ ਜਾ

ਨਾਲ ਤਿੰਨ ਚਾਰ ਰਹਿੰਦੇ ਜੋ ਹਜਾਰਾਂ ਵਰਗੇ
ਲੋਕੀ ਲੱਭਦੇ ਨੇ ਯਾਰ ਸਾਡੇ ਯਾਰਾਂ ਵਰਗੇ.


ਲੋਕਾਂ ਦੇ ਟੂਣੇਆ ਤੋਂ ਨਾਰੀਅਲ ਚੱਕ ਚੱਕ ਖਾਂਦੇ ਸੀ…
ਬਚਪਨ ਦੀ ਉਹ ਦਿਵਾਲੀ ਯਾਦ ਆ ਗਈ…

ਬੜੀ ਅਜੀਬ ਆ ਮੇਰੇ ਦਿਲ ਦੀ ਖਵਾਹਿਸ਼,
ਇੱਕ ਸ਼ਖਸ ਏਹਦਾ ਹੋਣਾ ਨੀ ਚਾਹੁੰਦਾ,
ਤੇ ਏਹ ਓਹਨੂੰ ਖੋਣਾ ਨੀ ਚਾਹੁੰਦਾ

ਹਮਸਫਰ ਸੋਹਣਾ ਭਾਂਵੇ ਘੱਟ ਹੋਵੇ ਪਰ
ਕਦਰ ਕਰਨ ਵਾਲਾ ਹੋਣਾ ਚਾਹੀਦਾ