ਉਹ ਜਿੰਦਗੀ ਬੜੀ ਪਿਆਰੀ ਸੀ ਜਦ ਨਾਲ ਸਾਇਕਲ ਦੇ ਯਾਰੀ ਸੀ..
ਚਿਹਰੇ ਦੀ ਸਾਦਗੀ ਤੇ ਸੁਭਾਅ ਵਿੱਚ ਸਰਲਤਾ, ਇਨਸਾਨ ਨੂੰ ਸਦਾ ਜਵਾਨ ਰੱਖਦੇ ਹਨ।
ਯਾਦ ਆਉਣ ਉਹ ਪਲ ਜਦੋਂ ਉਹ ਸਾਡੇ ਕਰੀਬ ਸੀ ਯਕੀਨ ਨੀ ਆਉਦਾ ਖੁਦ ਤੇ ਕਦੇ ਅਸੀਂ ਵੀ ਇੰਨੇਂ ਖੁਸ਼ਨਸੀਬ ਸ
ਭਾਜੜਾ ਈ ਪੈ ਜਾਦੀਆਂ ਨੇ ਜਦੋ … ਸਵੇਰੇ ਉਠੀਏ ਤਾ ਸਰਾਣੇ ਥੱਲੇ ਮੋਬਾਇਲ ਨਾ ਹੋਵੇ😂
ਨਹੀ ਹੁੰਦੀ ਅਤੀਤ ਦੇ ਪਰਛਾਵਿਆਂ ਦੀ ਉਮਰ।। ਨਾਲ ਨਾਲ ਚਲਦੇ ਨੇ ਮਰ-ਮੁੱਕ ਜਾਣ ਤੱਕ
ਿਪਆਰ ਹੈ ਤਾਂ ਸ਼ੱਕ ਕਾਹਦਾ ਪਿਆਰ ਹੀ ਨਹੀਂ ਤਾਂ ਹੱਕ ਕਾਹਦਾ!!!
ਮੁਫਤ ਵਿੱਚ ਤਾਂ ਸਿਰਫ ਮਾਂ ਬਾਪ ਦਾ ਪਿਆਰ ਹੀ ਮਿਲਦਾ ਹੈ. ਬਾਕੀ ਹਰ ੲਿੱਕ ਰਿਸ਼ਤੇ ਦੀ ਕੀਮਤ ਚਕਾਉਣੀ ਪੈਂਦੀ ਹੈ……
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
ਸਿਰਫ ਮੈਂ ਹੀ ਸੀ ਤੇਰੇ ਦਿਲ ਵਿੱਚ ਬੱਸ ਇਹੀ ਗਲਤ ਫਹਿਮੀ ਮਾਰ ਗਈ॥
Your email address will not be published. Required fields are marked *
Comment *
Name *
Email *