ਨਾ ਉਹ ਦਿਨ ਰਹੇ ਨਾ ਮੈਂ ਉਹ ਰਿਹਾ , ਗਲਤ ਫਹਿਮੀ ਪਾਲ ਕੇ ਨਾ ਚੱਲੀ ..
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ… ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ Continue Reading..
ਐਵੇਂ ਕਤੀੜ ਫਿਰਦੀ ਆ ਵਕਤ ਟਾਈਮ ਦੇ ਵਹਿਮ ਚ ਅਣਖ਼ਾ ਵਾਲੇ ਤਾਂ ਮੌਕੇ ਤੇ ਹੀ ਕੰਮ ਫਤਿਹ ਕਰਦੇ ਨੇ…
ਬਾਕੀ ਕੰਮ ਪਿੱਛੋਂ ਪਹਿਲਾਂ Family ਜ਼ਰੂਰੀ ਆ,
ਮੁੱਕਦੀ ਜਾਂਦੀ ਸਾਹਾਂ ਦੀ ਪੂਂਜੀ, ਬੰਦਾ ਆਖੇ ਮੈਂ ਅਮੀਰ ਹੋ ਗਿਆਂ,
ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ, ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…
ਓਥੇ ਅਮਲਾ ਦੇ ਹੋਣੇ ਨੇ ਨਬੇੜੇ ਕਿਸੇ ਨੀ ਤੇਰੀ ਜ਼ਾਤ ਪੁੱਛਣੀ।
ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ.. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..
ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ…😘 ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ…
Your email address will not be published. Required fields are marked *
Comment *
Name *
Email *