ਚੁੱਪ ਹੀ ਭਲੀ ਹੈ ਮਨਾ ਅਕਸਰ ਲਫਜਾ ਨਾਲ ਰਿਸਤੇ ਤਿੜਕ ਜਾਂਦੇ ਨੇ
ਸਾਥ ਚਾਹੀਦਾ ਤਾਂ ਜ਼ਿੰਦਗੀ ਭਰ ਦਾ ਚਾਹੀਦਾ, ਕੁਛ ਪਲ ਦਾ ਸਾਥ ਤਾਂ ਅਰਥੀ ਚੱਕਣ ਵਾਲੇ ਵੀ ਦਿੰਦੇ ਨੇ……!!!!
ਪੈਸੇ ਨਾਲ ਇਨਸਾਨ ਭਾਵੇ ਹਰ ਰੀਜ ਪੁਗਾਵੇ ਦਿਲ ਦੀ ਪਰ ਇੰਨਾ ਯਾਦ ਰੱਖੀ ਯਾਰਾ ਸੱਚੀ ਮੁਹੱਬਤ ਪੈਸੇ ਨਾਲ ਨੀ ਮਿਲਦੀ..
ਜਿੱਥੇ ਕਿਸੇ ਨੂੰ ਸਮਝਾਓਣਾਂ ਮੁਸਕਿਲ ਹੋ ਜਾਵੇ ਓਥੇ ਆਪਣੇ ਆਪ ਨੂੰ ਸਮਝਾ ਲੈਣਾਂ ਚਾਹੀਦਾ ਏ
ਸਹੁੰ ਖਾ ਕੇ ਮੁੱਕਰਿਆਂ ਦਾ ਇਤਬਾਰ ਨੀ ਹੁੰਦਾ….. ਜੇ ਇੱਕ ਵਾਰੀ ਦਿਲ ਟੁੱਟ ਜਾਵੇ ਮੁੜਕੇ ਪਿਆਰ ਨੀ ਹੁੰਦਾ..
ਜੀ ਜੀ ਕਰਨ ਜਿਹੜੇ ਬਾਹਲੇ, ੳੁਹ ਅੰਦਰੋਂ ਸੱਪ ਹੁੰਦੇ ਨੇ,, 👈👈👈 ਸਿੱਧਾ ਰੱਖਣ ਹਿਸਾਬ ਜਿਹੜੇ, ੳੁਹ ਬੰਦੇ ਅੱਤ ਹੁੰਦੇ ਨੇ
ਮਾੜੀਆਂ ਮੋਟੀਆ ਗੱਲਾਂ ਹੁੰਦੀਆਂ ਤਾਂ ❤ਤੇ ਨਾ ਲਾਉਂਦੇ ਜਨਾਬ ਏਹ ਗੱਲਾਂ ਹੁਣ ਬਹੁਤ ਅੱਗੇ ਬਦ ਗਈਆਂ ਨੇ… 👍👍
ਮੈਂ ਟੁੱਟਿਆ ਟੁੱਟਿਆ ਫਿਰਦਾ ਹਾਂ… ਮੇਰੀ ਹੀਰ ਤੋੜ ਗਈ ਯਾਰੀ ੳਏ…..
💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞 ✍🏻jogesh Mehra
Your email address will not be published. Required fields are marked *
Comment *
Name *
Email *