ਅਸੀ ਭੁੱਖ ਹੜਤਾਲਾਂ ਵਾਲੇ ਨਹੀਂ ਨਾ ਜੀ ਅਸੀ ਤਾਂ ਲੰਗਰਾਂ ਵਾਲੇ ਆ
ਸ਼ੀਸ਼ਾ ਗਲਤੀ ਨਾਲ ਟੁੱਟਦਾ ਏ ਤੇ ਿਰਸ਼ਤਾ ਗਲਤ ਫਹਿਮਲੀ ਨਾਲ
ਮੇਰੇ ਵਰਗੇ ਬਰਬਾਦ ਦਿਲਾ ਦਾ ਜਿਉਣਾ ਕੀ ਤੇ ਮਰਨਾ ਕੀ ਅਜ ਤੇਰੇ ਦਿਲ ਚੋ ਨਿਕਲੇ ਆ ਕਲ ਦੁਨੀਆਂ ਤੋ ਨਿਕਲ Continue Reading..
“ਪਿਆਰ ਤਾ ਦਿਖਾਵਾ ਕਰਨ ਵਾਲ਼ਿਆਂ ਨੂੰ ਮਿਲਦਾ ਹੈ… ਦਿਲੋਂ ਪਿਆਰ ਕਰਨ ਵਾਲ਼ਿਆਂ ਨੂੰ ਤਾ ਠੋਕਰਾਂ ਹੀ ਮਿਲਦੀਆਂ ਨੇ”
ਮੈ ਮੰਮੀ ਨੂੰ ਕਿਹਾ ਕੇ ਮੰਮੀ ੲਿਹ ਕੁੜੀਅਾ ੲਿੰਨੇ ਵਰਤ ਕਿੳੁ ਰੱਖਦੀਅਾ ਨੇ ? . ਅੱਗੋ ਮੰੰਮੀ ਕਹਿੰਦੀ . .? Continue Reading..
ਕੁਛ ਤਾਂ ਖਾਸ ਹੈ ਗੱਲ ਤੇਰੇ ਵਿੱਚ ,,, ਐਵੇਂ ਤਾਂ ਨੀ ਹਰ ਦਿਲ ਦੁਆਵਾਂ ਕਰਦਾ …
ਨਾ ਤੇਹ ਹੀ ਬੁਝਾ ਸਕਿਆ ਨਾ ਹੋਂਦ ਹੀ ਸਲਾਮਤ ਰਹੀ ਮੈਨੂੰ ਤੇਰੇ ਪਿਆਰ ਲਈ ਕਿੰਨੀ ਕੀਮਤ ਤਾਰਨੀ ਪਈ…
ਤੇਰੇ ਹੁਸ਼ਨ ਦੇ ਆਸ਼ਿਕ ਬੇਸੁਮਾਰ ਸੀ। ਤੇ ਉਨ੍ਹਾਂ ਵਿਚੋਂ ਇਕ ਮੈਂ ਸੀ।
ਜਿਸਦੇ ਆਉਣ ਤੇ ਮੁਕੱਦਰਾ ਦਾ ਸਿਰਾ ਲੱਗ ਜਾਏ!. . . .ਕੁੜੀ ਏਸੀ ਤੂੰ ਲਿਖੀ ਵਿੱਚ ਤਕਦੀਰ ਮਾਲਕਾ /
Your email address will not be published. Required fields are marked *
Comment *
Name *
Email *