ਇੱਕ ਮੁੱਦਤ ਬਾਦ ਹਾਸਾ ਆਇਆ
ਤੇ ਆਇਆ ਵੀ ਆਪਣੇ ਹਾਲਾਤਾਂ ਤੇ
ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ😊 . ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ
ਇੰਨੇ ਮਿੱਠੇ ਵੀ ਨਾ ਬਣੋ ਕਿ ਲੋਕ ਖਾ ਹੀ ਜਾਣ ਇੰਨੇ ਕੌੜੇ ਵੀ ਨਾ ਬਣੋ ਕਿ ਲੋਕ ਤੁਹਾਡੇ ਉੱਪਰ ਥੁੱਕ Continue Reading..
ਅਸੀਂ ਕਿੰਨੇ ਹਾ ਬਦਨਾਮ ਸਾਰਾ ਜੱਗ ਜਾਣ ਦਾ , ਕਿਹਦੇ ਪਿਛੇ ਬਦਨਾਮ ਇਹ ਸਾਡਾ ਰੱਬ ਜਾਣਦਾ..
ਇੱਕ ਮੁਸਕਰਾਹਟ ਜੋ ਰਹਿੰਦੀ ਹੈ ਹਾਸੇ ਦੇ ਨਾਲੋਂ ਵਧੇਰੇ ਖੁਸ਼ੀ ਦਿੰਦੀ ਹੈ
ਪਿਆਰ ਕਰਨਾ ਸਿੱਖਿਆ ਹੈ ਨਫ਼ਰਤ ਦਾ ਕੋਈ ਜੋਰ ਨਹੀਂ. ਬੱਸ ਤੂੰ ਹੀ ਤੂੰ ਹੈ ਇਸ ਦਿੱਲ ਵਿੱਚ ਦੂਸਰਾਕੋਈ ਹੋਰ ਨਹੀਂ..
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..
ਜਿਸਮ ਨਾਲ ਹੋਈ ਮੁਹੱਬਤ ਦਾ ਇਜਹਾਰ ਜਲਦੀ ਹੋ ਜਾਂਦਾ ਏ ਪਰ ਰੂਹ_ਨਾਲ ਹੋਈ ਮੁਹੱਬਤ ਨੂੰ ਸਮਝਣ ਲਈ ਜ਼ਿੰਦਗੀ ਗੁਜਰ ਜਾਂਦੀ Continue Reading..
ਮੇਰੀ ਜ਼ਿੰਦਗੀ ਚ ਗਮ ਕੋਈ ਨਾ ਹੁੰਦਾ ਜੇ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਦਾ ਹੁੰਦਾ
Your email address will not be published. Required fields are marked *
Comment *
Name *
Email *