ਪੈਸੇ ਦਾ ਲਾਲਚ ਤਾ ਪਿਹਲਾ ਹੀ ਸੀ ਬੰਦੇ ਨੂੰ__
ਪਰ Time Pass ਵੀ ਅੱਜ ਕੱਲ ਲੋਕਾ ਦਾ ਸ਼ੌਂਕ ਬਣ ਗਿਆ…
ਕੋਈ ਲੰਬੀ ਚੌੜੀ ਗੱਲ ਨਹੀਂ ਬਸ ਇਹੀ ਕਹਿਣਾ ਚਾਹੁੰਦਾ ਹਾਂ,
ਤੇਰੇ ਹੱਥਾਂ ਵਿਚ ਹੱਥ ਦੇ ਕੇ ਮਹਿਫੂਜ਼ ਰਹਿਣਾ ਚਾਹੁੰਦਾ ਹਾਂ।।..
ਜਮੀਨਾਂ ਉੱਪਰ ਕਬਜਾ ਘੱਟ ਵੱਧ ਹੋ ਸਕਦਾ ਹੈ
ਪਰ ਆਸਮਾਨ ਸਭ ਨੂੰ ਬਰਾਬਰ ਹੀ ਮਿਲਦਾ ਹੈ
ਤੇਰਾ ਦਿਲ ਸਦਾ ਮੇਰੇ ਦਿਲ ਵਿੱਚ ਧੜਕੇ ,
ਚੰਨ ਜਿਹਾ ਰੂਪ ਤੇਰਾ ਅੱਖੀਆਂ ਚ ਰੜਕੇ
ਸਬਰ ਕਰ ਬੰਦਿਆਂ ਮੁਸੀਬਤ ਦੇ ਦਿਨ ਵੀ ਨਿਕਲ ਜਾਣਗੇ..
ਤੁਰਿਆ ਜਾ ਮੰਜ਼ਿਲ ਵੱਲ ਮਜ਼ਾਕ ਉਡਾਉਣ ਵਾਲਿਆਂ ਦੇ
ਚਿਹਰੇ ਵੀ ਉੱਡ ਜਾਣਗੇ..
ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ
ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।
kismat je takkre ik gal puchni aa
je kismat wich nahi zindagi wich kyu aya c.
ਚਰਚਾ ਹਮੇਸ਼ਾ ਕਾਮਯਾਬੀ ਦੀ ਹੋਵੇ ਜ਼ਰੂਰੀ ਤਾਂ ਨਹੀਂ ,,
ਬਰਬਾਦੀਆਂ ਵੀ ਇਨਸਾਨ ਨੂੰ ਮਸ਼ਹੂਰ ਬਣਾ ਦਿੰਦੀਆਂ ਨੇ ..
ਜਿਹੜੇ ਮੁਸਾਫਿਰ ਆਪਣੇ ਕਦਮਾਂ ਤੇ ਯਕੀਨ ਰੱਖਦੇ ਹਨ,
ਮੰਜ਼ਿਲ ਵੀ ਉਹਨਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੀ ਹੁੰਦੀ ਹੈ…….
ਜਿੰਦਗੀ ਦਾ ਕੀ ਇਤਬਾਰ ਕਦੋਂ ਸਫ਼ਰ ਮੁੱਕ ਜਾਵੇ,
ਫੇਰ ਆਖੀ ਨਾ ਕਿ ਕਾਸ਼ ਇਹ ਵੀ ਕਰ ਲੈਂਦੇ !
ਜਿਸ ਸ਼ਖ਼ਸ ਲਈ ਤੁਸੀਂ ਮੈਨੂੰ ਠੁਕਰਾ ਕੇ ਗਏ ਸੀ 🤷🏻♂️
ਸੁਣਿਆ ਉਹ ਵੀ ਤੁਹਾਡਾ ਨਹੀਂ ਹੋਇਆ
ਇਹ ਕੁੜੀਆਂ ਬਚਪਨ ਚ ਐਨੇ ਨੱਖਰੇ ਨੀ ਕਰਦੀਆਂ
ਜਿੰਨੇ ਕ ਕਿਸੇ ਦੀ ਗਰ੍ਲਫ੍ਰੈੰਡ ਬਣਨ ਤੋਂ ਬਾਅਦ ਕਰਦੀਆਂ ਨੇ
ਉਸਨੇ ਜਾਂਦੀ ਜਾਂਦੀ ਨੇ ਕਿਹਾ ਕਿ ਤੇਰੇ ਵਰਗੇ ਤਾ 36 ਮਿਲ ਜਾਣੇ ,,,
ਤਾਂ ਮੈਂ ਵੀ ਹੱਸ ਕੇ ਪੁੱਛ ਲਿਆ:- ਕਿ ਤੈਨੂੰ ਮੇਰੇ ਵਰਗਾ ਹੀ ਕਿਉਂ ਚਾਹੀਦਾ ?
ਜਦੋਂ ਮੋਦੀ ਜਨਮਿਆ ਹੋਣੈ,
ਕੰਧਾਂ ਵੀ ਕੰਬੀਆਂ ਹੋਣੀਆਂ
ਰੋਲਾ ਪਾ ਕੇ ਕੀ ਲੈਣਾ ਤੂੰ ਗੱਲ ਨੂੰ ਦੱਬੀ ਰੱਖਿਆ ਕਰ
.
ਓ ਜਿੰਦਗੀ ਛੋਟੀ ਏ ਯਾਰਾ ਸੋਚ ਤਾਂ ਵੱਡੀ ਰੱਖਿਆ ਕਰ
ਵੋਟ ਪੈਂਦੀ ਸਾਡੇ ਪਿੰਡ ਤੇਰੀ ਐਂਤਕੀ
ਜੇ ਪਾਉਦੀ ਨਾ ਪੁਆੜੇ ਤੇਰੀ ਮਾਂ