ਬਾਕੀ Umar ਹੈ ਕਾਫੀ ਜੋ Dil ਨੂੰ ਨੀ
ਭਾਉਂਦੀ……..
.
.
Jawani ਚੀਜ਼ ਹੈ ਐਸੀ ਜੋ ਮੁੜਕੇ Ni ਆਉਂਦੀ…..
ਇਥੇ ਸਭ ਮੁਸਾਫਿਰ ਕਿਸੇ ਨਾ ਇਥੇ ਰਹਿਣਾ,
ਆਪੋ ਆਪਣੀ ਵਾਟ ਮੁਕਾ ਕਿ ਸਭ ਨੂੰ ਮੁੜ ਨਾ ਪੈਣਾ.💯
ਲੋਕ ਸ਼ਕਲਾਂ ਦੇਖਦੇ ਆ ਅਸੀ ਦਿਲ ਦੇਖਦੇ ਆ…💓
🎓ਲੋਕ ਸੁਪਨੇ ਦੇਖਦੇ ਆ ਅਸੀ ਹਕੀਕਤ ਦੇਖਦੇ ਆ..
ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆਂ,
ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ,,,**…
ਇਸ਼ਕ ਸਮੁੰਦਰ ਖਾਰੇ ਵਿੱਚੋ ਘੁੱਟ ਭਰਿਆ ਸੀ
ਬਹੁਤ ਜੋਰ ਲਾਈਆ ਪਰ ਸਾਲਾ ਪਚਿਆ ਹੀ ਨੀ
ਉਹ ਪੱਥਰ ਕਿੱਥੋਂ ਮਿਲੂਗਾ ਦੋਸਤੋ ,
ਜੀਹਨੂੰ ਲੋਕ ਦਿਲ ਤੇ ਰੱਖਕੇ ਇੱਕ ਦੂਜੇ ਨੂੰ ਭੁੱਲ ਜਾਂਦੇ ਆ॥
ਸ਼ੌਕ ਨਹੀ ਆ ਉਦਾਸ ਹੋਣ ਦਾ 😂
ਬਸ ਕਿਸੇ ਦੀ ਯਾਦ ਮੈਨੂੰ ਉਦਾਸ ਕਰ ਦਿੰਦੀ ਹੈ
ਤਾਕਤ, ਗੁੱਸਾ ਤੇ ਪੈਸੇ ਦੇ ਨਸ਼ੇ ਵਿੱਚ ਬੰਦਾ
ਆਪਣੀ ਔਕਾਤ ਭੁੱਲ ਜਾਂਦਾ ਹੈ
ਕਦੇ ਕਦੇ ਇੰਜ ਲਗਦਾ ਬਾਪ ਦਾ ਕਿਰਦਾਰ ਉਸ ਸਾਂਇਲਟ ਅਖਰ ਦੀ ਤਰ੍ਹਾਂ ਹੈ
ਦਿਖਦਾ ਨਹੀਂ ਪਰ ਉਸ ਤੋਂ ਬਿਨਾਂ ਸ਼ਬਦ ਅਰਥ ਹੀਣ ਲਗਦਾ ਹੈ ।
ਤੇਰੇ ਤੋਂ ਬਿਨਾਂ ਮੇਰੇ ਜੀਣ ਦੀ ਵਜ੍ਹਾ ਕੋਈ ਨਾਂ
ਇਹ ਟੁੱਟੇ ਦਿਲ ਨਾਲੋ ਵੱਧ ਮਾੜੀ ਸਜ੍ਹਾ ਕੋਈ ਨਾਂ
ਬੇਗਾਨੀਆਂ ਦੇ ਸਿਰਾਂ ਤੇ ਨਹੀਂ ਛਾਲਾਂ ਮਾਰਦੇ
.
ਦਿਲ ਖ਼ੁਲਾ ਦਰਿਆ ਬੱਸ ਭੁੱਖੇ ਪਿਆਰ ਦੇ
ਹਾਂ, ਨਹੀਂ ਜਾਣਾ ਕਿਤੇ ਬਸ ਤੁਰਨ ਦਾ ਹੀ ਸ਼ੌਕ ਹੈ
ਮੇਰਿਆਂ ਪੈਰਾਂ ਨੂੰ ਏਨਾ ਇਸ਼ਕ ਹੈ ਰਾਹਵਾਂ ਦੇ ਨਾਲ
ਮੈੰ KeHa ਕਿੱਦਾ ਦਾ ਲੱਗਦਾ ਪਿਆ ??
.
ਕਹਿੰਦੀ tenu ਤਾਂ ਮੇਰੀ ਸੱਸ ਨੇ ਜੰਮਿਆ ਈ ਸੋਹਣਾ ਸੀ
ਤਾਸ ਚ’ ਇੱਕਾ ਤੇ ਜਿੰਦਗੀ ਚ’ ਸਿੱਕਾ
ਜਦੋ ਚਲਦਾ ਤਾਂ ਦੁਨੀਆਂ ਸਲਾਮਾ ਕਰਦੀ ਆ
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ,
ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ।
ਲੈਕੇ 10 ਚ’ ਦਾਖਲਾ ਬੜੇ attitude ਚ ਪੈਰ ਧਰਦੀ
1 ਕਿੱਲਾ ਵੇਚ ਖਰੀਦ ਲਉ jatt ਜਿਹਡ਼ੀ accedmy ਚ ਤੂੰ ਪੜਦੀ