ਵਧੀਆ ਵਿਆਹ ਉਹ ਹੈ ਜਿਸ ਚ,ਕੁੜੀ ਦੇ ਪਿਓ ਤੇ
ਇਕ ਧੇਲੇ ਦਾ ਵੀ ਬੋਝ ਨਾ ਪਾਇਆ ਜਾਵੇ
ਕੋਸ਼ਿਸ਼ ਕਰਕੇ ਦੇਖ ਜ਼ਰਾ ਤੂੰ ਅਪਣੀ ਮੰਜ਼ਿਲ ਪਾਉਣੀ ਜੇ
ਜਿੱਤ ਨਹੀਂ ਤਾਂ ਹਾਰ ਦਾ ਕਾਰਨ ਕੁਝ ਤਾਂ ਹਾਸਿਲ ਹੋਵੇਗਾ…
ਰੱਬ ਦਾ ਸ਼ੂਕਰ ਹੈ ਹੰਜੂ ਬੇਰੰਗ ਹੁੰਦੇ ਨੇ,
ਨਹੀ ਤਾਂ ਰਾਤਾਂ ਨੂੰ ਭਿਜਣ ਵਾਲੇ ਸਿਰਹਾਣਿਆ ਨਾਲ,
ਕਈ ਰਾਜ ਖੁਲ ਜਾਣੇ ਸੀ.
ਸਬ ਕੁਝ ਮਿਲ ਜਾਂਦਾ ਜਿੰਦਗੀ ਬੰਦੇ ਨੂੰ
ਪਰ ਪਹਿਲਾ ਪਿਆਰ ਨੀ ਕਦੇ ਮਿਲਦਾ……
ਦੇਖ਼ ਸ਼ਾਂਮ ਰੰਗੀਨ ਜਿਹੀ ਖ਼ਿੱਚ ਅਰਸ਼ਾਂ ਵੱਲ ਨੁੰ ਪਾਂਉਦੀ ਏ ,,
ਤੁੰ ਛੱਡਦੇ ਖ਼ੇਹੜਾਂ ਇਸ਼ਕੇ ਦਾ ਦੇਖ਼ ਕੁਦਰਤ ਕਸਮਾਂ ਪਾਂਉਦੀ ਏ ..
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ
ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ….
ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ,
ਪਰ ਉਸ ਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ…
ਲੱਗਦਾ ਹੈ ਕਿ ਦੋਸਤੀ ਨਾਲੋਂ ਸ਼ਕਲਾਂ
ਵਧੇਰੇ ਅਹਿਮੀਅਤ ਰੱਖਦੀਆਂ ਨੇ
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ
ਪਰ, ਤੇਰੀ ਆਕੜ ਨਹੀਂ ਮੁੱਕਦੀ
ਸੀ ਜੋ ਕਿਸਮਤ ਚ ਲਿਖਿਅਾ ੳੁਹੀ ਮਿਲਿਅਾ ਮੈਨੂੰ ਤੇਰੇ ਕੋਲੋਂ,
ਫਿਰ ਕਿੳੁਂ ਗੱਲਾਂ ਕਰਾਂ ਮੈਂ ਤੈਨੂੰ ਬਦਨਾਮ ਕਰਨ ਲੲੀ…
ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ __!!
ਪਰ ਮੈਂ ਕਦੇ ਉਸਨੂੰ “ਲੋਕਾਂ” ਵਿੱਚ ਨਹੀ ਸੀ ਗਿਣਿਆ
ਸ਼ੁਕਰ ਹੈ ਮੁਸਕਾਨ ਬਾਜ਼ਾਰ ਵਿੱਚ ਨਹੀਂ ਵਿਕਦੀ ਸਾਹਿਬ ,
ਵਰਨਾ ਲੋਕ ਗਰੀਬਾਂ ਤੋਂ ਇਹ ਵੀ ਖੌਹ ਲੈਂਦੇ
Banda zindagi banun de chkr ch
Zindagi jeoona bhul jaanda hai
ਜੇ ਛਡ ਚਲਿਆ ਏ ਤੇ ਚੁੱਪ ਕਰਕੇ ਚਲਾ ਜਾਂਵੀ,
ਤੇਰਾ ਆਖਰੀ ਸ਼ਬਦ “ਅਲਵਿਦਾ ” ਮੇਰੇ ਤੋਂ ਨਹੀ ਜਰ ਹੋਣਾ |
ਬੂੜੇ ਹੋਏ ਮਾਪਿਆਂ ਨੂੰ ਜੋ ਪੁਛਦੇ ਨਾ ਪਾਣੀ
ਲਾਹਨਤਾਂ ਨੇ ਇਹੋ ਜਿਹੀ ਚੰਦਰੀ ਓਲਾਦ ਤੇ…
ਨੀਵਾਂ ਇਨਾਂ ਵੀ ਨਾ ਹੋ , ਕੇ ਕੋਈ ਸਿਰ ਤੇ ਚੜ੍ਹ ਜਾਵੇ…..
ਇਨਾਂ ਉੱਚਾ ਵੀ ਨਾ ਹੋ, ਕਿ ਕੋਈ ਪੈਰ ਹੀ ਵੱਡ ਜਾਵੇ ….