ਸਾਨੂੰ ਦਿਲ ਨਾਲ ਵੇਖ ਜੇ ਨਹੀਂ ਅੱਖਾਂ ‘ਤੇ ਯਕੀਨ,
ਅੱਖਾਂ ਖਾ ਜਾਣ ਧੋਖਾ ਚਿਹਰੇ ਵੇਖ ਕੇ ਹਸੀਨ |



ਪਿਆਰ ਕਰਨਾ🥰 ਸਿੱਖਿਆ ਹੈ 👇🏻ਨਫ਼ਰਤ ਦਾ ਕੋਈ 👍ਜੋਰ ਨਹੀਂ.. 😇ਬੱਸ ਤੂੰ ਹੀ ਤੂੰ ਹੈ ਇਸ ਦਿੱਲ💖 ਵਿੱਚ ਦੂਸਰਾ ਕੋਈ 🤭ਹੋਰ ਨਹੀਂ.

ਜੇ ਮਾਂਵਾਂ ਬਿਨਾਂ ਪੇਕੇ ਨਹੀ ਹੁੰਦੇ
ਸੱਸਾਂ ਬਿਨਾਂ ਸੋਹਰੇ ਵੀ ਨਹੀਂ ਹੁੰਦੇ

ਕਮਾਲ ਦੇ ਲੋਕ ਹੁੰਦੇ ਨੇ ਜੋ ਤੁਹਾਡੀ ਆਵਾਜ਼ ਤੋਂ
ਤੁਹਾਡੀ ਖੁਸ਼ੀ ਤੇ ਗ਼ਮ ਦਾ ਅੰਦਾਜ਼ਾ ਲਗਾ ਲੈਂਦੇ ਨੇ..


ਦਿਲ ਦੇ ਨੇੜੇ ਨੇੜੇ ਰਿਹਾ ਕਰ ਸੱਜਣਾ
ਤੇਰਾ ਇਕ ਪਲ ਦੂਰ ਹੋਣਾ ਸਾਡੀ ਜਾਨ ਤੇ ਬਣ ਜਾਂਦਾ

ਮੈਂ ਬਚਾਉਂਦਾ ਰਿਹਾ ਸਿਉਂਕ ਤੋਂ ਘਰ ਆਪਣਾ..
ਕੁੱਝ ਕੁਰਸੀ ਦੇ ਕੀੜੇ ਮੇਰਾ ਮੁਲਕ ਖਾ ਗਏ


ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ
ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ..


ਇਸ ਤਰ੍ਹਾਂ ਸ਼ਾਇਰੀ ਲਿਖਣੀ ਸੌਖੀ ਨਹੀਂ ਸੱਜਣਾ !



ਦਿਲ ਤੁੜਵਾਉਣਾ ਪੈਂਦਾ , ਸ਼ਬਦਾਂ ਨੂੰ ਜੋੜਨ ਲਈ !

ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ..


ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ
ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ


ਤੂੰ ਇਕ ਦੋ ਵਾਪਿਸ ਲੈ ਲਾ ਨੀ
ਤੇਰੀ ਕਿਰਪਾ ਨਾਲ ਇਲਜ਼ਾਮ ਬੜੇ

ਜਿੰਦਗੀ ਬਾਪੂ ਵਰਗੀ ਨਹੀ ਹੁੰਦੀ ਜੋ ਮੰਗੀਏ ਦੇ ਦਵੇ


ਸਫਾੲੀਅਾਂ ਦੇਣੀਅਾਂ ਛੱਡ ਦਿੱਤੀਅਾ ਨੇ ਮੈ ਜੀ,
ਬੁਰੇ ਹਾਂ ਅਸੀਂ ਬੱਸ ਸਿੱਧੀ ਜਿਹੀ ਗੱਲ ਹੈ

ਇਹ ਮੁਹੱਬਤ ਦਾ ਦਰਦ ਮੇਰੇ ਸੀਨੇ ਵਿੱਚ ਵੱਸ ਗਿਆ
ਹੁਣ ਮੈਨੂੰ ਲਿਖਣ ਲਈ ਕੁੱਝ ਸੋਚਣ ਦੀ ਲੋੜ ਨਹੀਂ॥

ਕੋਈ ਵੀ ਕੁੜੀ ਸਿੰਗਲ ਨਹੀਂ ਦਿਸਦੀ
ਏਥੇ ਹਰ ਇਕ ਖਜਾਨੇ ਤੇ ਸੱਪ ਬੈਠਿਆ….