ਜਿਸ ਦਿਨ ਤੇਰਾ ਦਿਲ ਟੁੱਟੂਗਾ………..
ਤਾਂ ਕੋਸਿਸ਼ ਕਰੀ ਮੁੜ ਕੇ ਨਾ ਆਵੀਂ



ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ
ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ 😣ਮਨਪਰੀਤ

ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ????
ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ


ਕੁਛ ਦੋਸਤ ਪਕੌੜਿਆਂ ਦੀ ਤਰਾਂ ਹੁੰਦੇ ਆ
ਧਿਆਨ ਨਾ ਦਿਓ ਤਾਂ ਸੜ ਜਾਂਦੇ ਨੇ

ਕਫਨ ਚ ਲਪੇਟੇ ਹੋੲੇ ਨੂੰ ਮੁੱਖ ਦੇਖ ਚੁੰਮ ਕੇ ਕਹਿੰਦੀ,
ਅੱਜ ਨਵੇ ਕੱਪੜੇ ਕੀ ਪਾਲੇ ਮੇਰੇ ਵੱਲ ਤੱਕਦਾ ਵੀ ਨਹੀਂ.. .. #ѕαяσуα


ਪਿਆਰ ਸਭ ਨਾਲ,ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,ਆਸ ਕਰਤਾਰ ਤੇ


ਮੰਗਣਾ ਹੀ ਛੱਡ ਦਿੱਤਾ ਅਸੀਂ ਹੁਣ ਸਮੇਂ ਤੋਂ
ਕੀ ਪਤਾ ਸਮੇਂ ਕੋਲ ਇਨਕਾਰ ਕਰਨ ਦਾ ਵੀ ਸਮਾਂ ਨਾ ਹੋਵੇ…..

ਅਜੀਬ ਰਿਸ਼ਤਾਂ ਹੁੰਦਾ ਸਾਡੇ ਤੇ ਖੁਵਾਹਿਸ਼ਾਂ ਦੇ ਦਰਮਿਅਾਨ …
ੳੁਹ ਸਾਨੂੰ ਜੀਣ ਨਹੀਂ ਦਿੰਦੀਅਾਂ ਤੇ ਅਸੀਂ ੳੁਹਨੂੰ ਮਰਨ ਨਹੀਂ ਦਿੰਦੇ..

ਦੂਜਿਆਂ ਦੀਆਂ ਗਲਤੀਆਂ ਕੱਢਣ ਨਾਲੋਂ
ਆਪਣੇ ਆਪ ‘ਚ ਸੁਧਾਰ ਕਰਨਾ ਚੰਗਾ ਹੈ। Dh@liw@l k


ਤੇਰੀ ਸੋਨੇ ਵਰਗੀ ਧੀ ਨੂੰ ਮਾਂ ਮੁੰਡਾ ਪਿੱਤਲ ਕਹਿ ਕੇ ਛੱਡ ਗਿਆ ਏ….


ਸਫਾੲੀਅਾਂ ਦੇਣੀਅਾਂ ਛੱਡ ਦਿੱਤੀਅਾ ਨੇ ਮੈ ਜੀ,
ਬੁਰੇ ਹਾਂ ਅਸੀਂ ਬੱਸ ਸਿੱਧੀ ਜਿਹੀ ਗੱਲ ਹੈ

ਮੁੱਦਤਾਂ ਬਾਅਦ ਸੀ ਕਿਸੇ ਤੇ ਯਕੀਨ ਕੀਤਾ
ਅੱਜ ਫਿਰ ਸਭ ਕੁਝ ਖਿਲਰ ਗਿਆ ।।।


ਬੱਚੇ ਦੇ ਇੱਕ ਹੌਂਕੇ ਤੇ ਜ਼ੋ ਮਰ–ਮਰ ਜਾਂਦੀਆਂ ਨੇ ਮਾਵਾਂ
ਤਾਂ ਮਰ ਕੇ ਵੀ ਤੁਹਾਨੂੰ ਜਿਉਣ ਜ਼ੋਗੇ ਕਰ ਜਾਂਦੀਆਂ ਨੇ ।

ਸਾਰੀਆਂ ਖੂਬੀਆਂ ਇਕ ਇਨਸਾਨ ਚ ਨਹੀਂ ਹੁੰਦੀਆਂ 💯
ਕੋਈ ਸੋਹਣਾ ਹੁੰਦਾ ਹੈ ਤੇ ਕੋਈ ਵਫ਼ਾਦਾਰ