ਮੇਰੀ ਇੱਕ ਆਦਤ ਹੈ
ਿਕ ਮੈਂ ਿਕਸੇ ਨੂੰ ਆਪਣੀ ਆਦਤ ਨਹੀਂ ਬਣਾਉਂਦਾ



ਚੰਗੇ ਕਿਰਦਾਰ ਅਤੇ ਚੰਗੀ ਸੋਚ ਵਾਲੇ ਲੋਕ ਸਦਾ ਯਾਦ ਰਹਿੰਦੇ ਹਨ,
ਦਿਲਾਂ ਵਿੱਚ ਵੀ, ✍ ਲਫਜ਼ਾਂ ਵਿੱਚ ਵੀ ਅਤੇ 🙏ਦੁਆਵਾਂ ਵਿੱਚ ਵੀ .

ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’
ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!

ਸਾਡਾ ਮਤਲਵੀ ਪਿਆਰ ਨਹੀ ਸੀ
ਬੱਸ ਕੁਝ ਮਜਬੂਰੀਆਂ ਸੀ ਜੋਂ ਸਾਨੂੰ ਬਖ kr ਗਈਆ…✍️


PRTC ਦੀਆਂ ਬੱਸਾਂ ਨੇ ਪੂਰੀਆਂ ਸ਼ਿੰਗਾਰ ਕੇ ਰੱਖਦੇ ਆ,
ਸਦਕੇ ਜਾਈਏ ਇਹਨਾਂ ਤੋਂ ਸੜਕਾਂ ਤੇ ਧੂੜਾਂ ਪੱਟਦੇ ਆ,
ਪੁੱਤਾਂ ਵਾਂਗ ਰੱਖੀਏ ਸਾਂਭ – ਸਾਂਭ ਕੇ ,
ਲਵ ਯੂ ਡਰਾਈਵਰ ਤੇ ਕੰਨਡਕਟਰ ਵੀਰਾਂ ਨੂੰ

ਕੋਈ ਵੀ ਮਨੁੱਖ ਜਨਮ ਤੋ ਬੁਰਾ ਨਹੀ ਹੁੰਦਾ,
ਸਮਾਜ ਤੇ ਹਲਾਤ ਉਸਨੂੰ ਬੁਰਾ ਬਣਾ ਦਿੰਦੇ…!!


Ni Tera todna promise aaj baliye.
ਠੇਕੇ to pi ke rum baliye..


ਜਿੰਮੇਦਾਰੀ ਦੀ ਇੱਕ ਖੂਬੀ ਹੁੰਦੀ ਹੈ
ਇਹ ਤੁਹਾਨੂੰ ਵਿਗੜਨ ਨਹੀਂ ਦਿੱਤੀ।

ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ “jAtTiYaN” ਦਾ hUnDa ਮੜਕਾਂ ਦੇ ਨਾਲ ਤੁਰਨਾ

“ਸਭ ਕਹਿੰਦੇ ਨੇ ਕੇ ੲਿਨਸਾਨ ਮਿੱਟੀ ਤੋ ਬਣਿਅਾ ………
ਪਰ ਮੈਨੂੰ ਤਾਂ ਅੱਜ ਤੱਕ ਸਭ ਪਥੱਰ ਦੇ ੲੀ ਮਿਲੇ ਨੇ ……” 😔😔


ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻


ਫਿਰੇ ਦੁੱਕੀ ਤਿੱਕੀ ਮੁੱਛਾਂ ਨੂੰ ਚੜਾੳੁਦਾ ਵੱਟ ਨੀ
ਤੇਰਾ ਯਾਰ ਵੀ ਰਕਾਨੇ ਨਾ ਕਹਾੳੁਦਾ ਘੱਟ ਨੀ….

ਤੇਰੇ ਆਉਣ ਦੀਆਂ ਬਾਤਾ ਯਾ ਤੇਰੇ ਜਾਣ ਦੀਆਂ ਬਾਤਾ ,
ਹੁਣ ਬਾਤਾ ਤਕ ਹੀ ਸਿਮਤ ਨੇ ਤੈਨੂੰ ਪਾਉਣ ਦੀਆਂ ਬਾਤਾ ।….


ਮੰਨ ਦੇ ਆ ਸ਼ਿਕਾਇਤਾਂ ਸਾਡੇ ਨਾਲ ਬਹੁਤ ਹੋਣਗੀਆਂ
ਪਰ ਸੱਜਣਾ ਇਹਨੇ ਮਾੜੇ ਵੀ ਨਹੀਂ ਕੋਈ ਸੌਖਾ ਭੁੱਲ ਜਾਵੇ

ਤੂੰ ਕਦੇ ਮੇਰੇ ਦੁੱਖ ਤਕਲੀਫ ਤੋ ਵਾਕਿਫ ਹੋ ਕੇ ਵੇਖੀ
ਤੈਨੂੰ ਫੇਰ ਪਤਾ ਲੱਗ ਜਾਣਾ ਟੁੱਟੇ ਦਿਲ ਦੀ ਪੀੜ ਦਾ

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
.
ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ