ਤੂੰ ਭਰੋਸੇ🤞 ਦੀ ਗੱਲ ਕਰਦਾ, ਸੱਜਣਾ
ਹੁਣ ਤਾਂ ਅਸੀਂ,
ਜੀਂਦਰਾ🔐 ਲਾ ਕੇ ਵੀ ਚਾਰ ਵਾਰ ਖਿੱਚ ਕਿ ਦੇਖਦੇ ਹਾਂ,,



ਜਿਉਂਦੇ ਦੀ ਮੈ ਮੈ ਨਹੀ ਮੁੱਕਦੀ ਸ਼ੋਕ ਨੀ ਪੂਰੇ ਹੁੰਦੇ
ਜਦੋ ਮਰਦਾ ਨਿੱਕੀ ਜਿਹੀ ਗੜਵੀ ‘ਚ ਆ ਜਾਂਦਾ

ਦਿਨ ਤਾਂ ਗੁਜ਼ਰ ਜਾਂਦਾ ਦੁਨੀਆ ਦੀ ਭੀੜ ਵਿਚ’
ਪਰ ਉਹ ਬੁਹਤ ਯਾਦ ਆਉਦੀ ਏ ਸ਼ਾਮ ਢਲਣ ਤੋਂ ਬਾਅਦ…!

ਮਿੱਠਾ ਕਿਵੇਂ ਸੁਭਾਹ ਹੋ ਜੂ ,
ਖ਼ਾਂਦਾ ਚੋਬਰ ਚੀਨੀ ਨੀ,


ਚੱਲ ਨੀਂ ਜਿੰਦੇ ਮੇਰੀਏ, ਚੱਲ ਅਪਣੇਂ ਰਾਹਾਂ ਨੂੰ,
ਇੱਥੇ ਤਾਂ ਹਰ ਵਕਤ ਰਾਹੀ ਬਦਲਦੇ ਰਹਿੰਦੇ ਆ

ਜਿੰਦਗੀ ਵਿੱਚ ਚੰਗਾ ਸਮਾਂ ਸਿਰਫ ਉਹਨਾਂ ਦਾ ਹੀ ਆਉਂਦਾ..
ਜੋ ਹੋਰਾਂ ਦਾ ਬੁਰਾ ਨਹੀਂ ਸੋਚਦੇ….


ਬਾਰਿਸ ਤੋ ਬਾਦ ਤਾਰ ਤੇ ਟੰਗੀ ਅਾਖਰੀ ਬੂੰਦ ਤੋ ਪੁੱਛਣਾ …ਕੀ ਹੁੰਦਾ ਹੈ ੲਿਕੱਲਾਪਣ


ਸਿਰੇ ਦੇ ਸ਼ਿਕਾਰੀ ਦਾ ਤੂੰ ਕਰਤਾ ਸ਼ਿਕਾਰ

ਬਲੇ ਤੇਰੇ ਨੀ ਮਜ਼ਾਜਨੇ

ਫਰਕ ਤਾਂ ਬਸ ਸੋਚ ਦਾ ਹੈ
ਨਹੀਂ ਤਾ ਦੋਸਤੀ ਵੀ ਪਿਆਰ ਤੋਂ ਘੱਟ ਨਹੀਂ ਹੁੰਦੀ

ਕਦੇ ਕਰੀ ਨਾ ਯਕੀਨ ਵੈਰੀ ਜਾਗਦਾ ਜਾ ਸੁੱਤਾ
ਭੇਦ ਦਿਲ ਦੇ ਨਾ ਖੋਲੀ ਜਮਾਨਾ ਬੜਾ ਕੁੱਤਾ


ਜੇ ਵਿਰਸਾ ਸਾਂਭ ਕੇ ਰੱਖਿਆ ਹੁੰਦਾ ਸਿਮਰ ਸਿਆਂ ਤਾ
ਐਵੇ ਬਨਾਵਟੀ ਥੜੇ ਉਤੇ ਬੈਠ ਕੇ ਫੋਟੋ ਲਵੋਨ ਦੀ ਲੋੜ ਨਾ ਪੈਂਦੀ


ਨੀਂਦ ਆਉਣ ਦੀਆਂ ਤਾਂ ਦਵਾਈਆਂ ਹਜ਼ਾਰ ਨੇ..
ਨਾ ਆਉਣ ਲਈ ਇੱਕ ਜਿੰਮੇਵਾਰੀ ਹੀ ਕਾਫ਼ੀ ਏ

ਹਰ ਕੋਈ ਇੱਕ ਬਣਨ ਨੂੰ ਫਿਰਦੈ, ਇੱਥੇ ਕਰੋੜਾਂ ਵਿੱਚੋਂ,
ਹੀਰਾ ਬਣਕੇ ਚਮਕਣਾ ਸੌਖਾ ਨਹੀਂ, ਕਿਤੇ ਰੋੜਾਂ ਵਿੱਚੋਂ !


ਉਹ ਯੂ.ਕੇ ਜਾਣਾ ਚੋਂਹਦੀ
ਮੈਂ ਪੰਜਾਬ ਨਹੀਂ ਛੱਡਣਾ

ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ
ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ