ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ 🥰🥰🥰🥰



ਲੋਕਾਂ ਵਿੱਚ ਆਮ ਜਿਆ ਸ਼ਰੇਆਮ ਬੋਲਗੀ ਤੂੰ
ਜਿੰਦਗੀ ਰਹੀ ਟੱਕਰਾਂਗੇ ਕੁੱਝ ਬਣਕੇ ਖਾਸ ਕੁੜੇ

ਤੈਨੂੰ ਕਿਉੰ ਭੁੱਲਗਿਆ ਚੇਤਾ !… ਚੜਦੀ ਵਿੱਚ ਲੱਗੀ ਦਾ !
ਸੱਜਣਾਂ ਵੇ ਸੱਜਣ ਬਣਕੇ ਸੱਜਣ ਨੀ ਠੱਗੀ ਦਾ …

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ,
.
ਤੇਰੇ ਪਿਆਰ❤ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ


ਆਪ ਸਭ ਨੂੰ ਲੋਹੜੀ ਤੇ ਮਾਘੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ
ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ


ਗੁੱਸੇ ਗਿਲੇ ਮਿਟਾ ਕੇ ਸੋਇਆ ਕਰੋ,,
ਸੁਣਿਆ ,ਮੌਤ, ਮੁਲਾਕਾਤ ਦਾ ਮੌਕਾ ਨਹੀਂ ਦਿੰਦੀ।


*ਵਕਤ ਦਾ ਖਾਸ ਹੋਣਾ ਜਰੂਰੀ ਨਹੀਂ ਹੈ।
ਖਾਸ ਦੇ ਲਈ ਵਕਤ ਹੋਣਾ ਜਰੂਰੀ ਹੈ।*
ਜਗਦੀਪ ਕਾਉਣੀ 8427167003

ਕਹਿੰਦੀ ਹੁਣ ਤੂੰ ਮੇਰਾ ਏ ਗੱਲ ਸੁਣਲਾ ਕੰਨ ਖੋਲਕੇ,
ਗੈਰਾਂ ਦੇ ਝਾਕੇ ਛੱਡਦੇ ਮੈਂ ਦੱਸਣਾ ਨੀ ਦੁਬਾਰਾ ਬੋਲਕੇ


ਮੋਹੱਬਤ ਹੋਵੇ ਤਾਂ ਗਰੀਬ ਨਾਲ ਹੋਵੇ
ਤੋਹਫੇ ਨਾ ਸਹੀ ਪਰ ਥੋਖੇ ਨਹੀ ਮਿਲਦੇ🙏🏻


“ਜਿਹੜਾ ਇੱਥੇ ਬੋਲਦਾ ਏ ਸੱਚ ਮਿੱਤਰੋ” :
“ਵੈਰੀ ਉਹਦੇ ਬਣ ਜਾਂਦੇ ਲੱਖ ਮਿੱਤਰੋ” !

ਨ੍ਹੇਰੀ ਨਸ਼ਿਆਂ ਦੀ ਬੜੀ ਪਹਿਲਾਂ ਝੁੱਲ ਗਈ,
ਚਿੱਟੇ ਦਾ ਜ਼ਹਿਰ ਪੰਜਾਬ ਦੇ ਕਿੰਨੇ ਪੁੱਤ ਖਾ ਗਿਆ…


ਇੱਕ ਦਿਨ ਕੋਈ ਖਾਸ ਤੁਹਾਨੂੰ ਇਸ ਤਰਾਂ ਮਿਲੇਗਾ।
ਕਿ ਤੁਹਾਡੇ ਟੁਕੜੇ ਫਿਰ ਤੋਂ ਪਹਿਲਾਂ ਵਾਂਗ ਜੁੜ ਜਾਂਣਗੇ।

ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ,
ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰

ਅਜ ਕੱਲ ਰਿਸ਼ਤੇ ਇੰਨੇ ਜ਼ਿਆਦਾ ਸੱਚੇ ਹਨ.
ਮਿਲਣ ਤੋਂ ਪਹਿਲਾਂ ਕਈ ਕੁਛ ਡਿਲੀਟ ਕਰਨਾ ਪੈਂਦਾ