ਇਨਸਾਨ ਜਿੰਨਾਂ ਇਕੱਲਾਂ ਹੁੰਦਾਂ ਹੈ ਉਨਾਂ ਹੀ ਖੁਸ਼ ਰਹਿੰਦਾਂ ਹੈ..
ਬਹੁਤੇ ਦਿਮਾਗ ਵਾਲੇ ਨਹੀ ਜਾਣ ਸਕਦੇ, ਹਾਲ ਕਿਸੇ ਦਿਲ ਦਾ, ਏਸ ਝੱਲੇ ਦਿਲ ਨੂੰ ਸਮਝਣ ਲਈ, ਤਾਂ ਝੱਲੇ ਹੋਣਾ ਪੈਦਾਂ Continue Reading..
ਦੁੱਖ ਦੇ ਹੰਝੂ ਆਉਂਦੇ ਰਹਿੰਦੇ ਨੇ ਜਿੰਦਗੀ ਵਿੱਚ। ਪਰ ਖੁਸ਼ੀ ਦੇ ਹੰਝੂ ਜਾਨ ਪਾ ਦਿੰਦੇ ਨੇ।
ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ
ਬੜੀ ਮਤਲਬੀ ਏ ਦੁਨੀਆਂ ਇੱਥੇ ਆਪਣਿਆਂ ਚ ਵੀ ਆਪਣੇ ਨਹੀਂ ਮਿਲਦੇ
ਔਖੇ ਵੇਲੇ ਟਕੂਏ,ਤੇ ਨੇਜੇ ਹੁੰਦੇ ਨੇ . ਜਿਉਂਦੇ ਰਹਿਣ ਯਾਰ, ਯਾਰ ਤਾਂ ਕਲੇਜੇ ਹੁੰਦੇ ਨੇ
ਢਿੱਡ ਦਾ ਭੁੱਖਾ ਰੱਜ ਜਾਂਦਾ ਪਰ ਨੀਤ ਦਾ ਭੁੱਖਾ ਬੰਦਾ ਕਦੀਂ ਨੀ ਰੱਜਦਾ।।
ਦਿਲ ਖੋਲ ਕੇ ਔਹੀ ਹੱਸ ਸਕਦਾ ਜਿਸਨੂੰ ਰੱਬ ਨੇ ਰੱਜ਼ ਕੇ ਰੋਆਇਆ ਹੋਵੇ ..
ਸਭ ਇੱਥੇ ਰਹਿ ਜਾਣਾ ਬੰਦਿਆ ਮਾਣ ਨਾ ਕਰ, ਸੱਚਾ ਪਿਆਰ ਨਿਭਾ ਲੈ,ਅਹਿਸਾਨ ਨਾ ਕਰ
Your email address will not be published. Required fields are marked *
Comment *
Name *
Email *