ਕੱਲ ਜਿਹੜਾ ਆਪਣੀ ਭੈਣ ਦੀ ਪੜਾਈ ਦੇ ਖਿਲਾਫ਼ ਸੀ
ਅੱਜ ਪਤਨੀ ਦੀ Delivery ਲਈ Lady Doctor ਲੱਭ ਰਿਹਾ



ਰੱਬਾ, wife ਹੁਣ ਸਾਊ ਦੇ ਦੇਵੀ 👰🏼
ਕੱਬਾ ਤਾ ਪਹਿਲਾ ਮੇਰਾ ਬਾਪੂ👨🏻 ਹੀ ਬਹੁਤ ਆ..

ਮੇਰੇ ਕੋਲ ਤੇਰੀ ਨਰਾਜਗੀ ਦਾ ਹੱਲ ਤਾਂ ਨਹੀਂ
ਪਰ ਮੇਰੇ ਕੋਲ ਤੇਰੀ ਖੁਸ਼ੀ ਦਾ ਇਲਾਜ ਹੈ ਤੇਰੇ ਤੋਂ ਦੂਰ ਹੋਣਾ

ਬੂੜੇ ਹੋਏ ਮਾਪਿਆਂ ਨੂੰ ਜੋ ਪੁਛਦੇ ਨਾ ਪਾਣੀ
ਲਾਹਨਤਾਂ ਨੇ ਇਹੋ ਜਿਹੀ ਚੰਦਰੀ ਓਲਾਦ ਤੇ…


ਜੀਹਦਾ ਹੱਥ ਫ਼ੜਿਆ ਮੰਜਿਲਾਂ ਪਾਉਣ ਲਈ,
ਉਹੀ ਰਾਂਹੀ ਕੰਡੇ ਵਿਛਾਉਣ ਲੱਗ ਪਏ
.

💓ਰੱਬ ਜਿੰਨ੍ਹਾ ਯਕੀਨ ਹੈ ਤੇਰੇ ਤੇ ਵਾਸਤਾ ਏ ਤੋੜੀ ਨਾਂ💞
✍🏻jogesh Mehra


Net. ਓੱਤੇ ਸਜਨਾ ਨੀ ਪਿਅਾਰ ਪਾਈ ਦਾ
ਬਿਨਾ ਜਾਣੇ ਕਿਸੇ ੳੱਤੇ ਬਹੁਤਾ ਦਿਲ ਨੀ ਲਾਈ ਦਾ


ਚਿਹਰੇ ਤੇ ਜੋ ਮਰਦੇ ਨੇ
ਉਸਨੂੰ ਮਰਨਾ ਨਹੀਂ ਭਟਕਣਾ ਕਹਿੰਦੇ ਨੇ….!!!

ਕਦਰ ਨਾ ਕਰਨ ਤੇ ਰਬ ਖੋ ਹੀ ਲੈਦਾਂ
ਸ਼ਖਸ ਵੀ ਤੇ ਵਕਤ ਵੀ


ਮਾਂ ਪਿਉ ਕੀ ਨੇ ਮੈ ਦੱਸ ਸੱਕਾ…
ਕਾਸ਼ ਕੁੱਝ ਇਦਾ ਦੇ ਅਲਫਾਜ ਮੈਨੂੰ ਲਿਖਣੇ ਆ ਜਾਣ..


ਜਦੋਂ ਮੋਦੀ ਜਨਮਿਆ ਹੋਣੈ,
ਕੰਧਾਂ ਵੀ ਕੰਬੀਆਂ ਹੋਣੀਆਂ

ਡੁੱਬਣ ਦਾ ਡਰ ਹਮੇਸ਼ਾ ਬੇੜੀਆ ਤੋ ਰਿਹਾ ਹੈ…
ਜਿੰਦਗੀ ਜਿੰਨਾ ਬਚਾੲੀ ੳੁਹਨਾ ਪੱਥਰਾਂ ਦਾ ਸ਼ੁੁਕਰੀਅਾ


ਲੋਕਾਂ ਦੇ EX Gf/Bf ਹੁੰਦੇ ਆ,
ਮੇਰੇ EX Crush’s ਹੀ ਰਹਿ ਗਏ 😜

ਮੇਰੀ ਸ਼ਾਇਰੀ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ …
ਕਲ਼ਮ ਖੋਹ ਲਵੋ ਇਸਤੋਂ … ਇਸਦੇ ਲਫ਼ਜ਼ ਦਿੱਲ ਚੀਰਦੇ ਨੇ ।

ਪਿਆਰ ਅੰਨਾ ਜਰੂਰ ਹੁੰਦਾ 👈🧐🧐
ਪਰ ਫਿਰ ਵੀ ਲੱਭਦਾ ਗੋਰੇ ਰੰਗ ਨੁੰ hi ਆ