ਪਹਿਚਾਣ ਏਦਾਂ ਦੀ ਬਣਾਉ ਕਿ ਲੋਕ ਬਲੋਕ ਨਹੀ ਸਰਚਾਂ ਕਰਨ 😛🤚

Loading views...



ਗੱਲ ਸਿਰਫ਼ ਸਮਝਣ ਦੀ ਹੈ ਮਿੱਤਰਾਂ
ਨਹੀਂ ਚਾਚਾ ਵੀ ਬਾਪੂ ਤੋਂ ਘੱਟ ਨਹੀਂ ਹੁੰਦਾ

Loading views...

ਮੇਰਾ ਦਿਲ ਤਾਂ ਕਰਦਾ ਕਿ ਤੈਨੂੰ ਭੁੱਲ ਹੀ ਜਾਵਾਂ
ਪਰ ਫਿਰ ਸੋਚੀਦਾ ਕਿ ਤੇਰੇ ਬਿਨਾਂ ਮੇਰਾ ਵਜੂਦ ਕੀ ਰਹੂਗਾ

Loading views...


ਜਦੋ ਤੂੰ ਲੋਕਾਂ ਦੇ ਹਿਸਾਬ ਨਾਲ ਚੱਲਣਾ ਸਿਖ ਲਿਆ ਤਾ
ਮੈਨੂੰ ਵੀ ਆਪਣੇ ਵਿਚ ਕੁਝ ਬਦਲਾ ਕਰਨੇਂ ਪੈਣੇ.. ਜੱਸੀ ਬਾਵਾ

Loading views...

ਸਾਰੇ ਗਿਲੇ ਸ਼ਿਕਵੇ ਭੁਲਾ ਕੇ ਸੋਇਆ ਕਰੋ…
ਸੁਣਿਆ ਮੌਤ ਮੁਲਾਕਾਤ ਦਾ ਮੌਕਾ ਨਹੀਂ ਦਿੰਦੀ..

Loading views...


ਦਿਲ ਵਾਲੇ ਤੋ ਦਿਲ ਦੇ ਦੇਤੇ ਹੈਂ ਜਨਾਬ
ਪਰ ਜਿੰਹੋਣੇ ਦਿਲ ਕੋ ਖਿਡੌਣਾ ਸਮਜਾਂ ਹੈ
ਬੋ ਦਿਲ ਸੇ ਖੇਡ ਕਰ ਚਲੇ ਜਾਤੇ ਹੈ

Loading views...


ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ,
ਕਿਸੇ ਦਾ ਛਪ ਜਾਦਾ ਹੈ।

Loading views...

ਕਦੇ ਕੀਤਾ ਨਹੀਂਓ ਮਾੜਾ ਰੱਖੇ ਰੱਬ ਤੇ ਯਕੀਨ,
ਸੂਟ ਵਾਲੀਆਂ ਪਸੰਦ,,ਸਾਨੂੰ ਜੱਚਦੀ ਨਾ ਜੀਨ

Loading views...


ਮੈੰ KeHa ਕਿੱਦਾ ਦਾ ਲੱਗਦਾ ਪਿਆ ??
.
ਕਹਿੰਦੀ tenu ਤਾਂ ਮੇਰੀ ਸੱਸ ਨੇ ਜੰਮਿਆ ਈ ਸੋਹਣਾ ਸੀ

Loading views...


ਕਿਸੇ ਨੂੰ ਮੁਆਫ ਤਾਂ ਵਾਰ ਵਾਰ ਕਰ ਸਕਦੇ ਆ
ਪਰ ਭਰੋਸਾ ਵਾਰ ਵਾਰ ਨੀਂ ਕੀਤਾ ਜਾ ਸਕਦਾ॥

Loading views...

ਦੁਨੀਆ ਚ ਹਰ ਕੋਈ ਇੱਕ ਦੂਜੇ ਤੋਂ ਸਢ਼ ਰਿਹਾ ਆ
ਫਿਰ ਵੀ ਕੰਬਖਤ ਇੰਨੀ ਠੰਡ ਕਿਉਂ ਪੈ ਰਹੀ ਹੈ . . ?

Loading views...


ਕਦੇ ਕਦੇ ਜ਼ਿੰਦਗੀ ਚ ਸਕੂਨ ਰਾਤ ਨੂੰ ਸੌਣ ਨਾਲ ਨਹੀਂ
ਰੌਣ ਨਾਲ ਮਿਲਦਾ ਆ

Loading views...

ਰਾਜ਼ੀਨਾਮੇ ਤੇ ਤਾਂ ਬੇਗਾਨੇ ਵੀ ਆ ਖਲੋਂਦੇ ਨੇ,
ਯਾਰ ਓਹ ਜਿਹੜਾ ਮੌਕੇ ਤੇ ਖੜ੍ਹ ਜਾਵੇ

Loading views...

ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ

Loading views...