ੲਿੰਨੀ ਚਾਹਤ ਤੇ ਲੱਖਾ ਰੁਪੲੇ ਪਾੳੁਣ ਤੇ ਨੀ ਹੁੰਦੀ
ਜਿੰਨੀ ਬਚਪਨ ਦੀ ਤਸਵੀਰ ਵੇਖ ਕੇ ਬਚਪਨ ਵਿੱਚ ਜਾਣ ਦੀ ਹੁੰਦੀ .



ਧੂਏ ਦੀ ਤਰਾਂ 👆 ਉੱਡਣਾ ਸਿੱਖੋ 😊

ਜਲਣਾ🔥 ਤਾਂ ਲੋਕ ਵੀ ਸਿੱਖ ਗਏ ਨੇ…

ਆਰੀ ਆਰੀ ਸਾਡੇ ਨਾਲ ਲਾ ਲੈ ਸੋਹਣੀਏ ਯਾਰੀ
.
.
.
ਆਪੇ ਦੂਰ ਹੋਜੂ Single ਰਹਿਣ ਦੀ ਬੀਮਾਰੀ. .

ਪਰਪੋਜ਼ ਲੱਗੇ ਔਖਾ ਜਿਵੇਂ 19 ਦਾ ਪਹਾੜਾ ਨੀ
ਦੇਖਣ ਨੂੰ loafer ਆ ਮੁੰਡਾ ਦਿਲ ਦਾ ਮਾੜਾ ਨੀ


ਨਹੀ ਕਰਨਾ ਮੈਂ ਪਿਆਰ ਉਹਨਾਂ ਲੋਕਾਂ ਨਾਲ????
ਜੋ ਹਜ਼ਾਰਾਂ ਦੇ ਦਿਲ❤ ਜਿੱਤ ਕੇ ਵੀ ਕਿਸੇ ਇੱਕ ਦੇ ਨਹੀਂ ਹੁੰਦੇ

ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ,

ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,


ਨਾ ਕਰੋ ਜੁਰਤ ਕਿਸੇ ਦੇ ਮਾੜੇ ਸਮੇ ਤੇ ਹੱਸਣ ਦੀ…
ੲਿਹ ਵਕਤ ਅਾ ਜਨਾਬ ਚਹਿਰੇ ਯਾਦ ਰੱਖਦੈ ਚਿਹਰੇ


ਮੁਆਫ ਕਰੀਂ ਰੱਬਾ ਬੜੇ ਪਾਪ ਕੀਤੇ ॥॥
ਕੁੱਝ ਹੋ ਗਏ ਤੇ ਕੁੱਝ ਆਪ ਕੀਤੇ ॥

ਜਿੱਤਣ ਜਿੱਤਣ ਹਰ ਕੋਈ ਖੇਡੇ ਤੂੰ ਹਾਰਨ ਖੇਡ ਫ਼ਕੀਰਾ
ਜਿੱਤਣ ਦਾ ਮੁੱਲ ਕੌਡੀ ਪੈਦਾ ਹਾਰਨ ਦਾ ਮੁੱਲ ਹੀਰਾ


ਭੁਲੇਖਾ ਨਾ ਖਾਈ ਕਿਸੇ ਦੀ ਸੂਰਤ ਦੇਖ ਕੇ
ਅਕਸਰ ਵਿਸ਼ਵਾਸ ਬਣਾ ਕੇ ਲੋਕ ਬਹੁਤ ਡੂੰਗੀ ਸੱਟ ਮਾਰਦੇ ਨੇ


ਕਹਿੰਦੀ Jatta ਤੇਰਾ ਮੇਰਾ ਮੇਲ ਤਾਂ ਹੋਣਾ ਨਹੀਂ
ਦਿਲ ਸਾਫ ਨੂੰ ਕੀ ਕਰਾਂ ਤੂੰ ਤਾਂ ਸ਼ਕਲੋ ਸੋਹਣਾ ਨਹੀ

ਯਾਰਾਂ ਕਰਕੇ ਉਹ ਵੀ ਛੱਡਤੀ, ਕਾਹਦਾ ਮਾਣ ਨਾਰ ਬੇਗਾਨੀ ਦਾ
.
ਰੰਨਾਂ ਕਰਕੇ ਯਾਰ ਜੋ ਛੱਡਦਾ, ਉਹ ਬੰਦਾ ਨਹੀ ਦਵਾਨੀ ਦਾ


ਘੁੰਮਣ ਘਮਾਣ ਨੂੰ ਚੇਤਕ ਰਖਿਆ ,
ਸਾਈਕਲ ਤਾ ਰਖਿਆ ਏ ਪੱਠੇ ਲਿਆਣ ਨੂੰ

ਸੋਚਿਆ ਕੁੱਝ ਹੋਰ ਤੇ ਪਾਇਆ ਕੁੱਝ ਹੋਰ ਤੇ
ਹੋਇਆਂ ਕੁੱਝ ਹੋਰ

ਕੁਛ ਤਾਂ ਖਾਸ ਹੈ ਗੱਲ ਤੇਰੇ ਵਿੱਚ ,,,
ਐਵੇਂ ਤਾਂ ਨੀ ਹਰ ਦਿਲ ਦੁਆਵਾਂ ਕਰਦਾ …