Na Dekhan ta Sarda Nahi Dekh ke dill Mera parda Nahi,
ਉਸਨੇ ਦਿੱਲ ਭਰ ਕੇ ਮੈਨੂੰ ਚਾਹਿਆ ਸੀ ਫਿਰ ਐਂਵੇ ਹੋਇਆ ਉਦਾ ਦਿੱਲ ਹੀ ਭਰ ਗਿਆ ।.
ਕਿਸੇ ਪੱਥਰ ਤੇ ਲੀਕ ਹਾਂ ਮੈਂ ਪਾਣੀ ਤੇ ਨਹੀਂ ਤੇਰੀ ਜ਼ਿੰਦਗੀ ਦਾ ਸੱਚ ਹਾਂ ਕਹਾਣੀ ਤੇ ਨਹੀਂ..
ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਕੋਸ਼ਿਸ਼ ਕਰਦੇ ਹੋਏ ਇੱਕ ਮਾੜੀ ਨਸਲ ਦੇ ਕੀੜੇ ਨੂੰ ਨਿਹੰਗ ਸਿੰਘਾ ਨੇ ਸੋਧਾ ਲਾ Continue Reading..
ਉਹਦੇ ਬਿਨਾਂ ਜੀਣ ਦਾ ਵੱਲ ਅਜੇ ਮੈਂ ਸਿੱਖਿਆਂ ਹੀ ਸੀ ਕਿ ਉਹਨੇ ਹਾਲ ਪੁੱਛ ਕੇ ਹਾਲੋ ਬੇਹਾਲ ਕਰ ਦਿੱਤਾ…
ਰੱਬਾ ਲਿਖਦੀ ਤਸੱਲੀ ਨਾਲ ਮਿੱਤਰਾ ਦੇ ਲੇਖ ਭਾਵੇ ੳੁਮਰਾ ੲੀ ਕਰ ਦੲੀ ਥੋੜੀਅਾ..
ਘਟੀ ਹੋਈ ਨਜ਼ਰ ਦਾ ਇਲਾਜ ਤਾ ਹੋ ਸਕਦਾ …. ਪਰ ਘਟੀਆ ਨਜ਼ਰ ਦਾ ਇਲਾਜ ਕਦੇ ਨੀ ਹੋ ਸਕਦਾ..
ਸੰਘਰਸ਼ ਕਰਨਾ ਸਿਖੋ ਖੁਦਕੁਸ਼ੀਆਂ ਕਰਨ ਨਾਲ ਜਿ਼ੰਦਗੀ ਦੇ ਮਸਲੇ ਹੱਲ ਨਹੀ ਹੁੰਦੇ ।।
ਸੂਰਮੇ ਆਉਣ ਤਰੀਕਾਂ ਤੇ, ਦੁਨੀਆਂ ਦਰਸ਼ਨ ਕਰਦੀ,
Your email address will not be published. Required fields are marked *
Comment *
Name *
Email *