ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।



ਬਾਂਸ ਵਰਗੇ ਹਾਂ ਸੱਜਣਾ
ਬਾਹਰੋ ਸੱਖਤ ਤੇ ਅੰਦਰੋ ਖੋਖਲੇ…

ਹਰ ਕਿਸੇ ਨੂੰ ਸਫਾਈ ਨਾ ਦਿਓ
ਤੁਸੀਂ ਇਨਸਾਨ ਹੋ
ਵਾਸ਼ਿੰਗ ਪਊਡਰ ਨਹੀਂ


ਪਿਤਾ ਦੀ ਦੋਲਤ ਤੇ ਕੀ ਘਮੰਡ ਕਰਨਾ..
ਮਜ਼ਾ ਤਾ ਤਦ ਹੈ ਜਦ ਦੋਲਤ ਅਪਣੀ ਹੋਵੇ
ਅਤੇ ਘਮੰਡ ਪਿਤਾ ਕਰੇ..

ਜੇਹੜੇ ਸਾਨੂ ਦੁਖੀ ਦੇਖ ਕੇ ਖੁਸ਼ ਹੂੰਦੇ ,
ਆਸੀ ਵਿ ਔਹਨਾ ਨੰੂ ਸਾੜਨ ਲਈ ਖੂਸ਼ ਹੌ ਜੀ ਦਾ


ਪੇਕੇ ਹੁੰਦੇ , ਸਹੁਰੇ ਹੁੰਦੇ, ਘਰ ਨੀ ਹੁੰਦੇ, ਧੀਆਂ ਦੇ


ਮਾਂ ਬਾਪ ਦੇ ਆਉਦੇ ਹੰਝੁ ਜਿਹਦੇ ਕਰਕੇ
ੳਹਦਾ ਕੀ ਜੱਗ ਤੇ ਜਿਉਣਾ ਢਿੱਲੋਆਂ

~Jehre Lok Tuhade Nal Bolna Band Kar Diindy Ne
Oh Tuhade Bare Bolna Shuru Kar Dindy Ne .. ^


ਤੇਰੀ ‪ਸਹੇਲੀ‬ ਬਿੱਲੋ Yarra ਦੀ ‪Fan‬
ਕਰਲਾ ‪Control‬ ‪If_You_Can‬


ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ, ♡

ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ..

ਬੰਦਾ ਜਿੰਨ੍ਹਾਂ ਮਰਜੀ ਆਮ ਹੋਵੇ ,,
ਕਿਸੇ ਨਾ ਕਿਸੇ ਲਈ ਜ਼ਰੂਰ ਖਾਸ ਹੁੰਦਾ


ਕੁੰਡੀ ਮੁਛ ਸੰਧੂ ਦੀ ਸਦਾ ਖੜੀ ਰਹੇ …!!
ੳੁਤੋ ਸੋਹਣੀ – ਸੋਹਣੀ ਕੁੜਿਅਾ ਦੀ ਜਾਨ ਤੇ ਬਣੀ ਰਹੇ …!!

ਸਾਡੀ ਕਦਰ ਉਨ੍ਹਾ ਤੋ ਪੁਛ ਕੇ ਵੇਖ
ਜਿਨ੍ਹਾ ਨੂੰ ਮੁੜ ਕੇ ਨਹੀਂ ਵੇਖਿਆ ਅਸੀਂ ਤੇਰੇ ਲਈ ….