ਨੈਨਾ ਨੂੰ ਜੱਚ ਗਈ ਏ ਤੂੰ ਸਾਹਾ ਦੇ ਵਿੱਚ ਵੱਸ ਗਈ ਏ ਤੂੰ.
ਤੇਰੀ ਸਹੇਲੀ ਬਿੱਲੋ Yarra ਦੀ Fan ਕਰਲਾ Control If_You_Can
ਹਸਾਉਦਾ ਤੇ ਰਵਾਉਦਾ ਵਕਤ ⏰ ਕੱਖ ਤੋਂ ਲੱਖ ਬਣਾਉਦਾ ਵਕਤ
ਦੁੱਧ ਪੀਕੇ ਮਾਂਵਾ ਦਾ ਕਦੇ ਟੀਕੇ ਦੀ ਆਦਤ ਨਹੀ ਪਉਣੀ ਚਾਹੀਦੀ..
ਕਦੇ ਕਦੇ ਪੱਕੇ ਦੋਸਤਾਂ ਨਾਲ ਗੱਲ ਕਰਕੇ ਸਾਰੇ ਗੰਮ ਦੂਰ ਹੋ ਜਾਂਦੇ ਨੇ!
ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ .. ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥
ਸਰੀਫਾ de 22 ਆ… ….. ਵੈਲੀਆ de ਜਵਾਈ aa
ਸਾਰਿਆਂ ਦਾ ਕਰਦੇ ਆਂ ਦਿਲੋਂ ਮਿੱਤਰਾ.. ਕੋਈ ਵਰਤੇ ਜਾਂ ਪਰਖੇ ਉਹ ਗੱਲ ਵੱਖਰੀ..
ਕਿੰਨੇ ਵੀ ਵਧੀਆਂ ਕੰਮ ਕਰਲੋ ਤਾਰੀਫ਼ ਤਾਂ ਸਮਸ਼ਾਨ ‘ਚ ਜਾ ਕੇ ਹੀ ਹੋਉਗੀ
Your email address will not be published. Required fields are marked *
Comment *
Name *
Email *