ਮੇਰੇ ਸੁਪਨੇ ਨੇ ਬੜੇ
ਕਹਿ ਲੈਣ ਦੇ
ਨਾ ਭੇਜ ਮੈਨੂੰ ਦੂਰ
ਨੇੜੇ ਰਹਿ ਲੈਣ ਦੇ…



ਸੋਹਣੇ ਨਾ ਬਣੋ, ਚੰਗੇ ਬਣੋ…
ਸਲਾਹ ਨਾ ਦਿਓ, ਮਦਦ ਕਰੋ !!

ਨੈਨਾ ਨੂੰ ਜੱਚ ਗਈ ਏ ਤੂੰ
ਸਾਹਾ ਦੇ ਵਿੱਚ ਵੱਸ ਗਈ ਏ ਤੂੰ.

ਪਾਣੀ ਤੋ ਕੋਈ ਸੁੱਚਾ ਨਹੀ,
ਮਾਂ-ਬਾਪ ਤੋ ਕੋਈ ਉਚਾ ਨਹੀ ….


ਗੱਲ ਭਾਂਵੇਂ ਚੰਗੀ ਹੋਵੇ ਜਾਂ ਸੱਚੀ,
ਕਈ ਲੋਕਾ ਦੇ ਚੁਬਦੀ ਜਰੂਰ ਆ

ਮੈਂ ਹੱਸਦਾ ਰਹਾਂ ਜਾਂ ਰੋਵਾ ..
ਪਰ ਤੇਰੇ ਤੋਂ ਜੁਦਾ ਨਾ ਕਦੇ ਹੋਵਾ


ਰੱਬਾ ਤੀਰਅਂਦਾਜ ਦੀ ਖੈਰ ਹੋਵੇ..
ਸਾਡੇ ਜੱਖਮ ਸਜਾਈ ਰੱਖਦਾ ਏ…
💘💘💘💘💘💘💘💘💘


ਜਿਥੇ ਪਿਆਰ ਗੁੜਾ ਪੈ ਜਾਵੇ,
ਉਥੋ ਜਖੱਮ ਵੀ ਗੁੜੇ ਮਿਲਦੇ ਨੇ….

ਕਿਸਮਤ ਵਾਲੇ ਹੁੰਦੇ ਨੇ ਓਹ ਲੋਕ”
ਜੋ ਕਿਸੇ ਲਈ ਸੱਭ ਤੋਂ ਖਾਸ ਹੁੰਦੇ ਨੇ..

ਮੈ ਤੇਰੇ ਵਿੱਚੋ ਰੱਬ ਵੇਖਿਆ💞💞
ਕਿਵੇ ਤੇਰੇ ਵੱਲੋ ਮੁੱਖ ਪਰਤਾਵਾ


ਯੇ ਧਰਤੀ ਯੇ ਅੰਬਰ ਜਬਸੇ,
ਤੇਰਾ ਮੇਰਾ ਪਰੇਮ ਹੈ ਤਬਸੇ..


ਕੱਚਾ ਮੇਰਾ ਦਿਲ ਇੱਕ ਕੱਚੇ ਕੋਠੇ ਵਾਂਗ,
ਬੱਣ ਤੂੰ ਦਿਲਜਾਨੀ ਸੂਹੇ ਜੇ ਫੁੱਲ ਵਾਂਗ


ਦੁਨੀਆ ਜਿਸਮਾ ਤੇ ਪੈਸੇ ਦੀ ਮੰਡੀ ਬਣ ਗੀ.
ਪਿਆਰ ਤਾ ਇਕੱਲਾ ਹੁਣ ਸਿਰਫ

ਦੇਖਣ ਨੂੰ ਭਾਵੇ ਅਸੀ ਘੱਟ ਸੋਹਣੇ ਆ !
ਪਰ ❤ dil ਤੋ ਮਾਡ਼ੇ ਨਹੀ ਹਾ..

ਯਾਦਾਂ ਤੇਰੀਆ ਤੇਰੇ ਤੋ ਚੰਗੀਆ ਨੇ
ਨਾਲ ਬਹਿੰਦੀਆ ਉਠਦੀਆਂ ਸੋਂਦੀਆ ਨੇ