ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ…



ਅੱਜ ਜੋ ਮੇਰੀ ਕਬਰ ਤੇ ਰੋਂਦੇ ਨੇ ..
ਅੱਜ “ਜੀ” ਉੱਠਾ ਤਾਂ “ਜੀਨ” ਨਾ ਦੇਣ ॥

ਲੈਣੀਆ ਨੇ ਲ਼ਾਵਾ ਓਹਦੀ ਰੂਹ ਦੇ ਨਾਲ…….. ….. …..
ਜਿਸਮਾ ਦਾ ਮੇਲ ਹੋਵੇ ਏ ਮੇਰੀ ਮੰਜਿਲ ਨਹੀ


ਰੂਹ ਤੱਕ ਬਰਬਾਦ ਹੋਣਾ ਪੈਂਦਾ ਹੈ
ਕਿਸੇ ਨੂੰ ਆਪਣਾ ਬਣਾਉਣ ਲਈ।

ਫੁੱਲਾਂ ਜਿਹੇ ਗੱਭਰੂ ਦੀ ਫੁੱਲਾਂ ਜਿਹੀ ਜਵਾਨੀ
.
ਬਠਾਦੇ ਕੋਈ ਕਾਟੋਂ ਰੱਬਾ ਬੜੀ ਮਿਹਰਬਾਨੀ


ੲਿੱਕ ਨਾ ੲਿੱਕ ਦਿਨ ਹਾਸਿਲ ਕਰ ਹੀ ਲਵਾਗੇ ਮੰਜਿਲ..
ਠੋਕਰਾ ਜਹਿਰ ਤਾਂ ਨਹੀ ਜੋ ਖਾ ਕੇ ਮਰ ਜਾਵਾਂਗੇ ..


ਜਾਦ ਤੈਨੂੰ ਮੇਰੀ ਅੋਂਦੀ ਤਾਂ ਹੋਣੀਆਂ
ਜਾਦਾ ਨਹੀ ਥੋਡ਼ਾ ਰਬੋਂਦੀ ਤਾਂ ਹੋਣੀਆਂ

ਕਿਸਮਤ ਦੀਆਂ ਖੇਡਾਂ ਨੇ ਸਾਰੀਆਂ ,
ਅਸੀਂ ਕਿਸਮਤ ਤੋਂ ਹੀ ਹਾਰੇ ਹਾਂ….

ਮੇਰੇ ਮਨ ਵਿਚ ਕੋਈ ਚੋਰ ਨਹੀਂ
ਤੇਰੇ ਬਿਨਾਂ ਸੱਜਣਾ ਮੇਰੇ ਕੋਈ ਹੋਰ ਨਹੀਂ


Munde Lakha Marde Mere Te__
Par Dil Vich Tu Vassda


ਜੱਟੀ ਤੇਰੀ ਹੋ ਕੇ ਰਹਿ ਗਈ ਵੇ, 💖
ਮੁੰਡਿਆਂ ਸੰਧੂਰੀ ਪੱਗ ਵਾਲਿਆ

ਤੇਰੀ ਕੱਚ ਦੀ ਏ ਕੋਠੀ ਸਾਰੀ ਬਣੀ ਨੱਡੀਏ..
ਅਸੀਂ ਕੰਧ ਉੱਤੇ ਸ਼ੀਸ਼ਾ ਟੰਗ ਟੌਹਰ ਕੱਡੀਏ…


ਕਿਸਮਤ ਦੀਆਂ ਖੇਡਾਂ ਨੇ ਸਾਰੀਆਂ ,
ਅਸੀਂ ਕਿਸਮਤ ਤੋਂ ਹੀ ਹਾਰੇ ਹਾਂ…….

ਲੱਗੀਆ ਤੇ ਚੰਨ-੨ ਕਹਿਣ ਵਾਲੀਏ ….
ਅੱਜ ਟੁੱਟੀ ਯਾਰੀ ਤੇ ਕੀ ਨਾਂ ਰੱਖਿਆ… #ਸਰੋਆ

ਇਹ ਚੰਦਰਾ ਪਿਆਰ ਵੀ ਬਸ
calls ਤੇ sms ਤਕ ਹੀ ਰਹਿ
ਗਿਆ ਹੈ।… #ਸਰੋਆ