ਮੇਰੇ ਮਨ ਵਿਚ ਕੋਈ ਚੋਰ ਨਹੀਂ ਤੇਰੇ ਬਿਨਾਂ ਸੱਜਣਾ ਮੇਰੇ ਕੋਈ ਹੋਰ ਨਹੀਂ
ਬੜਾ ਖਤਰਨਾਕ ਸੁਭਾਹ ਸੀ ਮੇਰਾ, ਕਮਲੀ ਨੇ ਜਵਾਕਾ ਵਰਗਾ ਕਰਤਾ
ਸਹੀ ਵਕਤ ਉੱਤੇ ਪੀਤੇ ਗਏ ਕੌੜੇ ਘੁੱਟ ਅਕਸਰ ਜਿੰਦਗੀ ਨੂੰ ਮਿੱਠਾ ਕਰ ਦਿੰਦੇ ਹਨ ..
ਸਾਡੇ ਗੱਡੇ ਕਿੱਲ ਕਿਵੇਂ ਜਾਣ ਹਿੱਲ… ਐਡਾ ਕੱਚਾ ਵੀ ਨੀ ਖਿਡਾਰੀ ਤੇਰਾ ਯਾਰ ਨੀ…
ਕੁਝ ਖਾਸ ਰੁਤਬਾ ਨਹੀ ਸਾਡੇ ਕੋਲ ਬਸ ਗੱਲਾਂ ਦਿਲੋਂ ਕਰੀਦੀਆ.
Sukh Wele Picture.. Dukh Wele Sad Status, ..Har Wele OnLine.
ਕਿਸਮਤ ਦੀਆਂ ਖੇਡਾਂ ਨੇ ਸਾਰੀਆਂ , ਅਸੀਂ ਕਿਸਮਤ ਤੋਂ ਹੀ ਹਾਰੇ ਹਾਂ…….
ਮੌਤ ਨਹੀਓ ਹੁੰਦੀ ਹਰ ਮੁਸ਼ਕਿਲ ਦਾ ਹੱਲ.. ਕੀ ਪਤਾ ਵਧੀਆ ਹੋਵੇ ਆਉਣ ਵਾਲਾ ਕੱਲ
ਯਾਰੀ ਪਾ ਕੇ ਅੱਜ ਕੱਲ ਖਾਣ ਦਾ ਟਰੈਂਡ ਹੋ ਗਿਆ.
Your email address will not be published. Required fields are marked *
Comment *
Name *
Email *