ਹਮ ਰੇਤ ਪੇ ਨਾਮ ਕਬੀ ਲਿਖਤੇ ਨਹੀਂ
ਕਅੋਕੀ ਰੇਤ ਪੇ ਨਾਮ ਕਬੀ ਟਿਕਤੇ ਨਹੀਂ
ਆਪ ਕਹਤੇ ਹੋ ਪੱਥਰ ਦਿਲ ਮੁਝੇ ਪਰ
ਪੱਥਰ ਪਰ ਲਿਖੇ ਨਾਮ ਕਬੀ ਮਿਟਤੇ ਨਹੀਂ

Loading views...



ਤੇਰੀ ਹਾਰ ਤੇ ਹੱਸਣ ਵਾਲੇ ਬਹੁਤ ਨੇ..
ਤੇਰੀ ਜਿੱਤ ਤੇ ਮੱਚਣ ਵਾਲੇ ਬਹੁਤ ਨੇ..
ਤੂੰ ਆਪਣੇ ਹਿਸਾਬ ਨਾਲ ਚੱਲੀ..
ਇੱਥੇ ਵਿਹਲੇ ਚੂੜੀਆ ਕੱਸਣ ਵਾਲੇ ਬਹੁਤ ਨੇ..

Loading views...

ਸਾਡੇ ਸੰਸਕਾਰ ਸਾਨੂੰ ਝੁਕਣਾ ਸਿਖਾਉਂਦੇ ਆ
ਪਰ ਕਿਸੇ ਦੀ ਆਕੜ ਅੱਗੇ ਨੀ

Loading views...


ਆਦਤ ਨਹੀਂ
ਨਜਾਇਜ਼ ਗੱਲ ਕਰਨ ਦੀ
ਤੇ ਲੋਕ ਇਸ ਨੂੰ ਸਾਡੀ
ਆਕੜ ਸਮਝ ਲੈਦੇ ਨੇ😎

Loading views...

ਨਾਂ ਕਿਸੇ ਚਿੱਟੇ ਦੇ ਗੁਲਾਮ..ਨਾ ਨਾਗਣੀ ਕਾਲੀ ਦੇ..
ਪੰਛੀ ਅਜ਼ਾਦ ਹਾਂ ਬਸ ਜਿੰਦਗੀ ਕਰਮਾਂ ਵਾਲੀ ਦੇ ..

Loading views...


ਸਾਨੂੰ ਆਪਣੇ ਜਿਹੇ ਕਮਲੇ ਹੀ ਚੰਗੇ ਲੱਗਦੇ ਨੇ ,,
ਬਹੁਤਿਆਂ ਚਲਾਕਾਂ ਨਾਲ ਸਾਡੀ ਬਣਦੀ ਨੀ ।

Loading views...


ਚੰਮਚਾ ਗੀਰੀ ਨਾ ਕਿਸੇ ਦੀ ਕਰਦੇ..
ਜਿੱਥੇ ਸਿਰ ਝੁੱਕਦਾ ਪੁੱਤ ਉਹਨੂੰ ਸਤਿਕਾਰ ਕਹਿੰਦੇ ਨੇ..

Loading views...

ਅਸੀਂ ਬਦਲੇ ਨੀ ਮਿੱਤਰਾ ਬੱਸ ਸੁਧਾਰ ਕੀਤੇ ਨੇ, 👈👉
ਕੁੱਝ ਲੋਕ ਜੋੜੇ ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

Loading views...

ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..

Loading views...


ਸਾਡੇ ਖੂਨ ਨੇ ਗਰਮ..
ਉਹ ਸਾਡੇ ਵੱਖਰੇ ਹੀ ਰੂਟ ਆ..
ਉਹ ਅਸੀ ਰਾਜੇਆ ਦੇ ਪੁੱਤ ਰਾਜੇ..
ਸਾਨੂੰ ਕਹਿੰਦੇ ਰਾਜਪੂਤ ਆ ..

Loading views...


ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ
ਐਸੀ ਬਣੀ ਨਾ ਕਰੰਸੀ ਜੱਗ ਤੇ..

Loading views...

ਕਈ ਕੇਲੇ ਦੇ ਛਿੱਲਕੇ ਵਰਗੀ ਔਕਾਤ ਦੇ ਹੁੰਦੇ ਨੇ
ਦੂਜਿਆ ਨੂੰ ਥੱਲੇ ਸਿੱਟਣ ਤੇ ਲੱਗੇ ਰਹਿੰਦੇ ਨੇ…

Loading views...


ਕਿਸੇ ਵੈਰੀ ਦੀ ਕੋਈ ਪਰਵਾਹ ਨਹੀ..
ਡਰ ਲੱਗਦਾ ਮੂੰਹ ਦੇ ਮਿੱਠਿਆ ਤੋ ..

Loading views...

ਚੰਗੀ ਤਰਾਂ ਰਹੇਗਾਂ ਤਾਂ Cute ਜਹੇ ਦਿਸਾਂਗੇ.. 😏
ਪੁੱਤ ਚਲਾਕੀਆਂ ਜੇ ਕਰੇਗਾਂ ਤਾਂ..
ਪਿੱਛਾ ਤੇਰਾ ਸੇਕਾਂਗੇ…

Loading views...

ਰਹੀਦਾ ਏ ਸਦਾ ਹੀ ਔਕਾਤ ਵਿਚ ਨੀ 💞
ਦੇਖੇ ਨਹੀਓ ਕਿਸੇ ਨੇ ਹਲਾਤ ਕੱਲ ਦੇ

Loading views...