ਸਾਡੇ ਸੰਸਕਾਰ ਸਾਨੂੰ ਝੁਕਣਾ ਸਿਖਾਉਂਦੇ ਆ ਪਰ ਕਿਸੇ ਦੀ ਆਕੜ ਅੱਗੇ ਨੀ
ਭਾਵੇ ਰੋਡੇ ਭੋਡੇ ਹੀ ਆ ।। ਪਰ ਲੋਕਾ ਵਾਗੂ ਅਮ੍ਰਿਤ ਸ਼ੱਕ ਕੇ ਡੇਰੇਆ ਚ ਨਹੀ ਜਾਦੇ ।। 😉
ਕਿਸੇ ਦਾ ਬੁਰਾ ਕਰਦੇ ਨੀ, ਨਾ ਹੀ ਕਰਨਾ ਸਿੱਖਿਆ ਏ, ਫਿਰ ਵੀ ਕੌਈ ਮਾੜਾ ਕਾਹਦਾ ਕਹੀ ਜਾਵੇ, ਸਿੱਧੂਆਂ ਕਦੇ ਜੱਗ Continue Reading..
Attitude ਹੋਣ ਨਾਲ ਕੁੱਝ ਨਹੀਂ ਹੁੰਦਾ Smile ਇਦਾ ਦੀ ਦਿਓ ਕਿ ਲੋਕਾਂ ਦੇ ਦਿੱਲ ਸੜ ਜਾਣ ਵਿੱਕੀ ਪਰਮ
ਨੀ ਅਸੀ ਸੱਚੇ ਪਿਆਰਾ ਵਾਲੇ ਆ ਕਦੇ ਕਿਸੇ ਦਾ ਟਾਈਮ ਨੀ ਚੱਟੀ ਦਾ ਕੱਪੜੇ ਚਾਹੇ ਮੈਲੇ ਪਾ ਲਈਏ ਪਰ ਦਿਲ Continue Reading..
ਮਿਲਣਾ ਹੁਣ ਨਹੀ EASY ਬੱਲੀਏ ਯਾਰ ਤੇਰਾ ਖੇਤੀ ਵਿੱਚ BUSY ਬੱਲੀਏ.
ਉਹ ਜਿਹੜੀ ਯਾਰ ਦੀ ਜਮੀਰ ਨੂੰ ਖਰੀਦ ਲਵੇ ਐਸੀ ਬਣੀ ਨਾ ਕਰੰਸੀ ਜੱਗ ਤੇ..
ਦਿਲ ਦੀ ਗੱਲ ਮੈਂ ਦੱਸਣ ਲੱਗਾ ਸਾਨੂੰ ਫਿਕਰ ਸਾਰਿਆ ਦਾ ਸਾਡਾ ਫਿਕਰ ਨੀ ਕਿਸੇ ਨੂੰ ਮੁੱਲ ਮੋੜਣਾ ਪਾਊਗਾਂ ਟੁੱਟੇ ਤਾਰਿਆ Continue Reading..
ਕਦੇ ਕੁੜੀਆ ਦੇ ਪਿੱਛੇ ਮੁੱਲ ਲਈਆ ਨਾ ਲੜਾਈਆ ਰਾਤਾ ਥਾਣੇਆ ਚ ਯਾਰਾ ਪਿੱਛੇ ਬਹੁਤ ਨੇ ਲੰਗਾਈਆ
Your email address will not be published. Required fields are marked *
Comment *
Name *
Email *