ਤਰਲਾ ਕਿਸੇ ਦਾ ਕਰਿਆ ਨੀ ਜਾਂਦਾ,
ਦਿਲ ਕਿਸੇ ਤੋਂ ਹਰਿਆ ਨੀ ਜਾਂਦਾ..
ਆਪ ” attitute ” ਦਿਖਾਉਦੇ ਨੀ
ਕਿਸੇ ਦਾ ” attitute ” ਜਰਿਆ ਨੀ ਜਾਂਦਾ..!

Loading views...



ਮੇਹਰ ਬਾਬੇ ਦੀ ਹੋ ਲੈਣ ਦੇ
.
ਮੁੰਡਾ ਸੁਪਣਾ ਹੋਜੂ ਤੇਰੇ ਲਈ..!!

Loading views...

ਮੰਨਿਆਂ K ਬਿਲੌ 100 ਵਿੱਚੋ 99 ਮੁੰਡੇ ਮਰਦੇ ਤੇਰੇ ‘ਤੇ
.
.
BUT ਮੈ ਉਹ A ਜਿਹੜਾ 100 ਵਿੱਚੋ 1 ਬਾਕੀ ਰਹਿ ਗਿਆਂ…!!

Loading views...

ਬਰੂਦ ਢੱਬਾਂ ਵਿੱਚ ਨਹੀ..
ਸੋਚ ਤੇ ਕਲਮ ਵਿੱਚ ਹੋਣਾ ਚਾਹਿਦਾ..

Loading views...


ਯਾਰੀ ਦੀ ਜੜ੍ਹ ਵਿੱਚ ਪਿਆਰ ਪਾਈ ਦਾ
ਕਰਨ ਜੋ ਸਪਰੇਆ ਸਾਲੇ ਹੋਰ ਹੋਣਗੇ..

Loading views...

ਮੋੜਾਂ ਤੇ ਖੜਦਾ ਨਈ.. ਨਖਰੇ ਮੈਂ ਜਰਦਾ ਨਈ..
ਬਸ Rabb ਮਿਹਰਬਾਨ ਰਹੇ…
ਦੁਸ਼ਮਣਾਂ ਤੋਂ ਮੈਂ ਮਰਦਾ ਨਈ..!!

Loading views...


ਜਿੰਨਾ ਦੇ ਹੋਸਲੇ ਬੁਲੰਦ ਨੇ…
ਉਹਨਾਂ ਦੇ ਸੂਰਜ ਛਿਪ ਕੇ ਚੱੜਦੇ ਹੀ ਰਹਿਣਗੇ..

Loading views...


ਲੋੜ ਨਹੀਂ ਕਾਫਲਿਆਂ ਦੀ ਡਾਰਲਿੰਗ,
ਤੇਰੀ ਨਗਰੀ ਦੇ ਵਿਗੜੇ ਮੈਂਨੂੰ ਸਿੱਧੇ ਹੋ ਹੋ ਕੇ ਮਿਲਦੇ ਐ ..

Loading views...

ਚਰਚਾ ‘ਚ`ਰਹਿੰਦੇ ਆ ਸਟਾਰ ਬੱਲ਼ੀਏ
ਜੰਮਿਆ ਸੀ ਅੱਜ ਸਾਡਾ ਯਾਰ ਬੱਲ਼ੀਏ jot

Loading views...


ਦੁਨੀਆ ਲੱਖ ਵਸਦੀ ਦੱਸ ਕਿਸੇ ਦਾ ਸਾਨੂੰ ਕੀ ਭਾਅ
ਜਾਨ ਤੋਂ ਪਿਆਰੇ ਮੈਨੂੰ ਮੇਰੇ ਮਾਪੇ
ਜਿਹਨਾਂ ਕਰਕੇ ਚੱਲਣ ਮੇਰੇ ਸਾਹ..!!

Loading views...


ਕਿਉ ਦੇਖੇ 👀ਟੇਡਾ ਟੇਡਾ
ਤੇਰੇ 👤ਵਾਰਗੇ ਨੂੰ ਮਾਰਦੀ ਠੇਡਾ
ਵੀਰ ਨੇ ਮੇਰੇ ਸ਼ੇਰਾਂ 🦁ਵਾਰਗੇ
ਤੂੰ ਉਨਾ ਮੋਰੇ 🦚ਲੇਗੇ ਲੀਰਾਂ ਵਾਰਗਾ..!!

Loading views...

ਯਾਰਾ ਸਾਡੀ ਯਾਰੀ ਨਹੀਂ ਦੋਗਲਿਆਂ ਵਰਗੀ ਉਏ,
ਆਪਾਂ ਸਾਥ ਨਾ ਛੱਡਦੇ ਜਿੰਨਾ ਚਿਰ,
ਸਾਹ ਰੱਬ ਨੇ ਰੱਖੇ ਆ….

Loading views...


ਸ਼ਰਮਾ ਸਾਬ Miss ਯੂ

ਲਿੱਖੇਗੀ ਤੂੰ ਵੀ Chat-An ਤੇ..

Loading views...

ਥੋੜਾ 🧭 time kr wait
ਰੱਬ 🙏ਘੜੀ ਤਾਂ ਘੁਮਾਉਗਾ
ਜਿਨੂੰ ਕੱਢਿਆ ਸੀ ਤੂੰ ਦਿਲ 💓ਚੋ
ਇਕ ਦਿਨ ਯਾਦ ਤਾਂ ਜਰੂਰ ਆਓਗਾ

Loading views...

Miyana ਸਾਬ Miss ਯੂ

ਲਿੱਖੇਗੀ ਤੂੰ ਵੀ Chat-An ਤੇ

Loading views...