ਕਾਫਲਿਆਂ ਦੀ ਲੋੜ ਨਹੀਂ
ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
Loading views...
ਕਾਫਲਿਆਂ ਦੀ ਲੋੜ ਨਹੀਂ
ਤੇਰੀ ਨਗਰੀ ਦੇ ਵਿਗੜੇ ਮੈਨੂੰ ਸਿੱਧੇ ਹੋ ਕੇ ਮਿਲਦੇ ਨੇ
Loading views...
ਜਿੱਥੇ ਜਾਂਦੇ ਸਰਦਾਰ ਛਾਪ ਛੱਡ ਈ ਆਉਂਦੇ ਆ
ਹਾਰਾ ਨਾਂ ਕਬੂਲ ,ਝੰਡੇ ਜਿੱਤ ਦੇ ਗੱਡ ਈ ਆਉਂਦੇ ਆ,,,ਸੰਧੂ!!
Loading views...
ਮੈ ਉਸ ਮੁਲਖ ਦੀ ਟਿਕਟ ਲੈਣੀ
ਜਿਨੂੰ ਕਹਿੰਦੇ ਖ਼ਾਲਿਸਤਾਨ
Loading views...
ਐਟੀਟੀਉਡ ਤਾਂ ਮੈਨੂੰ ਬੌਸ ਦਾ ਵੀ ਚੰਗਾ ਨੀ ਲੱਗਦਾ,
ਤੂੰ ਕਿਹੜੇ FIELD ਦੀ CARROT ਆਂ।
Loading views...
ਜਿੱਤ ਲਿਆ ਕਿਲਾ ਓਹਨਾਂ ਦਿੱਲੀ ਦਾ ਮਿੱਤਰੋ,
ਇੱਜਤਾਂ ਦੇ Matter Close ਕਰਤੇ।
ਕਿਸਾਨ ਵੀਰਾਂ ਨੂੰ Dedicate।
Loading views...
ਉਹ ਪ੍ਰਧਾਨ ਅਸੀਂ ਮਿਡਲ ਕਲਾਸ ਆਲੇ ਬੰਦੇ ਆ
ਸਾਡੀ ਉਚੇਆ ਨਾਲ ਥੋੜੀ ਘੱਟ ਬਣਦੀ ਆ…. Hpy
Loading views...
ਕਈ ਆ ਨੂੰ timepass ਲਗਦਾ ਮੈਂ
ਕਈ ਆ ਦੇ ਵਿਚ ਤੜਕਾ ਮੈਂ
ਕਈ ਕਹਿੰਦੇ attitude ਬੜਾ
ਕਈ ਆ ਦੀਆਂ ਅੱਖਾਂ ਵਿਚ ਰੜਕਾਂ ਮੈਂ… Hpy
Loading views...
ਮੀਡੀਆ ਚ ਹੋਣ ਲੱਗੀ ਚਰਚਾ
ਜੰਗ ਜਿੱਤ ਲਈ ਕਿਸਾਨਾਂ ਨੇ
ਕਿਸਾਨ ਏਕਤਾ ਜਿੰਦਾਬਾਦ
Loading views...
ਸਾਡੀ ਉਹਦੇ ਨਾਲ ਨਾਂ ਬਣੇ
ਜਿਹੜਾ ਆਕੜਾਂ ਕਰੇ
ਦਿਲ ਖੋਲ ਕੇ ਰੱਖ ਦਈਏ
ਜਿੱਥੇ ਕੋਈ ਦਿਲ ਤੋਂ ਕਰੇ।
Loading views...
ਕੱਲਾ ਯਾਦ ਨੀ ਰੱਖਦੇ ਅਸੀ
ਹਿਸਾਬ ਵੀ ਕਰਦੇ ਹਾਂ,
ਅਸੀ ਬੋਲਿਆ ਨਾ ਮੰਦਾਂ ਬੋਲ ਕਿਸੇ ਨੂੰ,
ਜੇ ਆਵੇ ਕੋਈ ਸਿਰ ਚੜ ਕੇ ਅਸੀ ਡਰਦੇ ਨਾ,
ਇਹ ਖਾਲਸਾ ਫੋਜ ਅਕਾਲ ਦੀ ਏ,
ਕਲੇਰਾ ਆਈ ਮੋਤ ਤੋ ਵੀ ਮਰਦੇ ਨਾ,
ਪਿਆਰ ਨਾਲ ਹਾਜਰ ਜਾਨ ਵੀ,
ਸਿਰ ਚੜ ਜੇ ਆਏ ਵੈਰੀ ਫਿਰ
ਅਸੀ ਹੋਣੀ ਤੋ ਵੀ ਡਰਦੇ ਨਾ ।
Loading views...
ਔਖੀ ਗੱਲ ਨਾ ਕੋਈ ਜਹਾਨ ਉੱਤੇ…
ਪਰ ਕਰਨਾ ਸਦਾ ਆਰੰਭ ਔਖਾ…
ਹੋਵੇ ਹੋਂਸਲਾ ਤਾ ਚੁੱਕ ਪਹਾੜ ਦਈਏ…
ਬਿਨਾਂ ਹੋਂਸਲੇ ਚੁੱਕਣਾ ਖੰਭ ਔਖਾ..
Loading views...
ਨਾ ਅਸੀਂ ਖ਼ਰਚਾ ਕਰਨ ਦੇ ਹੱਕ ਚ ਸੀ
ਨਾ ਖ਼ਰਚਾ ਕਰਾਉਣ ਦੇ ਹੱਕ ਚ ਸੀ
ਤੂੰਹੀਂ ਵਿਆਹ ਲੰਮਾ ਧਰ ਤਾ ਦਿੱਲੀਏ
ਅਸੀਂ ਤਾਂ ਚੁੰਨੀ ਚੜਾਉਣ ਦੇ ਹੱਕ ਚ ਸੀ
Loading views...
ਬਹੁਤਾ ਯੈਕਣਾਂ ਨਾਲ ਹੁੰਦਾ ਨਹੀ frank ਬੱਲੀਏ
ਸਾਡਾ ਯਾਰੀਆ ਲਈ TOP ਉੱਤੇ Rank ਬੱਲੀਏ…..
Loading views...
ਬੈਲ ਜਿਨ੍ਹਾਂ ਮਰਜੀ ਅੜੀਅਲ ਹੋਵੇ
ਕਿਸਾਨ ਆਪਣੇ ਖੇਤ ਜੁਤਵਾ ਹੀ ਲੈਂਦਾ ਹੈ
Loading views...
ਸ਼ਰੇਆਮ ਸ਼ਿਕਾਇਤ ਹੈ ਮੈਨੂੰ ਜ਼ਿੰਦਗੀ ਨਾਲ
ਕਿਉਂ ਮਿਲਦਾ ਨਹੀਂ ਮਿਜਾਜ਼ ਮੇਰਾ ਕਿਸੇ ਨਾਲ ਵੀ,,
Loading views...
ਦਿੱਲੀ ਦੀ ਵਿੱਚ ਮਾਰੀ ਬਿੱਲੀ ,
ਮਾਰੀ ਸਿੰਘ ਸਰਦਾਰਾਂ ਨੇ,
ਪਹਿਲੀ ਗੋਲੀ ਬੇਅੰਤ ਨੇ ਮਾਰੀ
ਦੂਜੀ ਉਹਦੇ ਯਾਰਾਂ ਨੇ
Loading views...